About Darshan Singh Awara
Darshan Singh Awara was an Indian poet, who started writing verse under the impulse of the Indian Freedom Struggle in the early 1920s. The tone and diction of these poems were nationalist revolutionary and they were first published in a volume named Bijii di Tarak.
Selected Quotes
About Darshan Singh Awara
Darshan Singh Awara: Quick Answers
Who is Darshan Singh Awara?
Darshan Singh Awara was an Indian poet, who started writing verse under the impulse of the Indian Freedom Struggle in the early 1920s. The tone and diction of these poems were nationalist revolutionary and they were first published in a volume named Bijii di Tarak.
When was Darshan Singh Awara born?
Darshan Singh Awara was born on 1 January 1906.
Where can I read Darshan Singh Awara's poetry?
Kavishala has 10 poems and stories by Darshan Singh Awara, free to read on this page, along with selected quotes you can share.
Poems & Stories by Darshan Singh Awara
ਸ਼ਾਹੀ
ਸ਼ਾਹੀ ਉੱਤੇ ਪੌਡਰ ਤਕ,ਜਾ ਸ਼ੀਸ਼ਾ ਅੱਗੇ ਧਰਨੈਂ ਤੂੰ।
ਮੰਨਿਆ,
ਮੰਨਿਆ, ਧਿੰਗੋ ਜ਼ੋਰੀ ਤੋਂ,ਇਨਸਾਫ਼ ਸਹਿਮ ਕੇ ਛਹਿਆ ਹੋਇਐ।
ਜਿਨ੍ਹਾਂ
ਜਿਨ੍ਹਾਂ ਨਾਲ ਤੂੰ ਆਢੇ ਲਾਨੈਂ,ਬੜੇ ਵਕਾਰਾਂ ਵਾਲੇ ਨੀ।
ਤੂੰ ਧਰਮੀ
ਤੂੰ ਧਰਮੀ ਜਹੇ ਪਖੰਡੀਆਂ ਦੀ,ਜੇ ਲੁਟ ਤਕਨੈਂ ਤੇ ਨਚ ਪੈਨੈਂ।
ਕੀ ਹੈ
ਕੀ ਹੈ ਜੇ ਕੋਈ ਲੁਟਦੈ,ਕੋਈ ਲੁਟੀਂਦਾ ਹੈ ਤਾਂ ਤੈਨੂੰ ਕੀ?
ਏਥੇ ਤਾਂ
ਏਥੇ ਤਾਂ ਕਹਿੰਦੇ 'ਮੁਜਰਮ' ਹੈ,ਕੋਈ ਕਲੀ ਹਵਾ ਵਿਚ ਖਿਲਦੀ ਕਿਉਂ?
ਅਜ ਜ਼ਖ਼ਮ
ਅਜ ਜ਼ਖ਼ਮ ਕਿਸੇ ਦੇ ਉੱਤੇ,ਫਾਹਾ ਧਰਨਾ ਵੀ ਗੁਸਤਾਖ਼ੀ ਹੈ।
ਹਰ ਤਕੜੀ
ਹਰ ਤਕੜੀ ਉਲਰੀ ਦਿਸਦੀ ਹੈ,ਹਰ ਪਾਲੀਸੀ ਦੋ ਰੰਗੀ ਹੈ।
ਦਿਲ ਦੀਆਂ
ਦਿਲ ਦੀਆਂ ਦੋ ਚਾਰ ਗੱਲਾਂ ਕਰ ਲਵਾਂ।ਛਲਕਦਾ ਪੀਣੇ ਦੀ ਹਸਰਤ ਨਾ ਰਹੇ,
ਹੋਇਆ
ਹੋਇਆ ਕੀ ਜੇ ਦਿਸਦਾ ਹੈ ਬੜੀ ਦੂਰ ਕਿਨਾਰਾ ।ਨਈਆ ਮੇਰੀ ਨੂੰ ਹੈ ਮੇਰੇ ਡਹੁਲੇ ਦਾ ਸਹਾਰਾ।
Selected Quotes by Darshan Singh Awara (चुनिंदा उद्धरण)
ਹਰ ਤਕੜੀ ਉਲਰੀ ਦਿਸਦੀ ਹੈ,ਹਰ ਪਾਲੀਸੀ ਦੋ ਰੰਗੀ ਹੈ।ਕੀ ਹੈ ਜੇ ਕੋਈ ਲੁਟਦੈ,ਕੋਈ ਲੁਟੀਂਦਾ ਹੈ ਤਾਂ ਤੈਨੂੰ ਕੀ?
ਮੰਨਿਆ, ਧਿੰਗੋ ਜ਼ੋਰੀ ਤੋਂ,ਇਨਸਾਫ਼ ਸਹਿਮ ਕੇ ਛਹਿਆ ਹੋਇਐ।ਹੋਇਆ ਕੀ ਜੇ ਦਿਸਦਾ ਹੈ ਬੜੀ ਦੂਰ ਕਿਨਾਰਾ ।ਨਈਆ ਮੇਰੀ ਨੂੰ ਹੈ ਮੇਰੇ ਡਹੁਲੇ ਦਾ ਸਹਾਰਾ।ਤੂੰ ਧਰਮੀ ਜਹੇ ਪਖੰਡੀਆਂ ਦੀ,ਜੇ ਲੁਟ ਤਕਨੈਂ ਤੇ ਨਚ ਪੈਨੈਂ।ਏਥੇ ਤਾਂ ਕਹਿੰਦੇ 'ਮੁਜਰਮ' ਹੈ,ਕੋਈ ਕਲੀ ਹਵਾ ਵਿਚ ਖਿਲਦੀ ਕਿਉਂ?
Videos on Darshan Singh Awara
Loading videos…
Books by Darshan Singh Awara
Loading books…








