About Sachal Sarmast
Sachal Sarmast, born Abdul Wahab Farooqi was a Sufi poet from Sindh (Now in Pakistan)
Selected Quotes
Poetry & Stories
ਨੰਗੜਾ ਨਿਮਾਣੀ ਦਾ
ਨੰਗੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾਮੈਲੀ ਹਾਂ ਮੰਦੀ ਹਾਂ, ਬੇਸ਼ੱਕ ਤੇਡੀ ਬੰਦੀ ਹਾਂ
ਕੇਹਾ ਸ਼ਕ ਗੁਮਾਨ ਦਾਨਿਯਾਂ ਵੇ
ਕੇਹਾ ਸ਼ਕ ਗੁਮਾਨ ਦਾਨਿਯਾਂ ਵੇ, ਸਭ ਕਹੀਂ ਸੂਰਤ ਸੈਰ ਤੁਸਾਡਾ ।ਲੱਖ ਪੋਸ਼ਾਕਾਂ ਕਰਕੇ ਆਸ਼ਿਕ, ਕੀਤੋਈ ਹਮ ਹੈਰਾਨ ।
ਬੇਖ਼ੁਦੀ ਵਿਚ ਵਹਦਤ ਵਾਲੀ
ਬੇਖ਼ੁਦੀ ਵਿਚ ਵਹਦਤ ਵਾਲੀ, ਜਦਾਂ ਅਚਾਨਕ ਆਂਦੇ ।ਆਵ ਦਰਿਯਾਏ ਹੈਰਤ ਦੇ ਅੰਦਰ, ਟੁਪ ਟੁਪ ਗੋਤੇ ਖਾਂਦੇ ।
ਖ਼ੁਦ ਹੀ ਇਹੋਈ ਖ਼ੁਦ ਹੀ
ਖ਼ੁਦ ਹੀ ਇਹੋਈ ਖ਼ੁਦ ਹੀ, ਨਹੀਂ ਔਰ ਕੋਈ ਅਲੀਂਦਾ ।ਮੰਸੂਰ ਹੋਕੇ ਵੇਖੋ, ਸੂਲੀ ਊਪਰ ਚੜ੍ਹੀਂਦਾ ।
ਸੋਈ ਕਮੁ ਕਰੀਜੇ
ਸੋਈ ਕਮੁ ਕਰੀਜੇ, ਜੰਹਿੰ ਵਿਚ ਅੱਲਾਹ ਆਪ ਬਣੀਜੇ ।ਵਿਚ ਮੈਦਾਨ ਮੁਹੱਬਤ ਵਾਲੇ, ਦਮ ਕਦਮ ਧਰੀਜੇ ।
About Sachal Sarmast
Sachal Sarmast: Quick Answers
Who is Sachal Sarmast?
Sachal Sarmast, born Abdul Wahab Farooqi was a Sufi poet from Sindh (Now in Pakistan)
When was Sachal Sarmast born?
Sachal Sarmast was born on 1 January 1739.
Where can I read Sachal Sarmast's poetry?
Kavishala has 9 poems and stories by Sachal Sarmast, free to read on this page, along with selected quotes you can share.
Poems & Stories by Sachal Sarmast
ਨੰਗੜਾ ਨਿਮਾਣੀ ਦਾ
ਨੰਗੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾਮੈਲੀ ਹਾਂ ਮੰਦੀ ਹਾਂ, ਬੇਸ਼ੱਕ ਤੇਡੀ ਬੰਦੀ ਹਾਂ
ਕੇਹਾ ਸ਼ਕ ਗੁਮਾਨ ਦਾਨਿਯਾਂ ਵੇ
ਕੇਹਾ ਸ਼ਕ ਗੁਮਾਨ ਦਾਨਿਯਾਂ ਵੇ, ਸਭ ਕਹੀਂ ਸੂਰਤ ਸੈਰ ਤੁਸਾਡਾ ।ਲੱਖ ਪੋਸ਼ਾਕਾਂ ਕਰਕੇ ਆਸ਼ਿਕ, ਕੀਤੋਈ ਹਮ ਹੈਰਾਨ ।
ਬੇਖ਼ੁਦੀ ਵਿਚ ਵਹਦਤ ਵਾਲੀ
ਬੇਖ਼ੁਦੀ ਵਿਚ ਵਹਦਤ ਵਾਲੀ, ਜਦਾਂ ਅਚਾਨਕ ਆਂਦੇ ।ਆਵ ਦਰਿਯਾਏ ਹੈਰਤ ਦੇ ਅੰਦਰ, ਟੁਪ ਟੁਪ ਗੋਤੇ ਖਾਂਦੇ ।
ਖ਼ੁਦ ਹੀ ਇਹੋਈ ਖ਼ੁਦ ਹੀ
ਖ਼ੁਦ ਹੀ ਇਹੋਈ ਖ਼ੁਦ ਹੀ, ਨਹੀਂ ਔਰ ਕੋਈ ਅਲੀਂਦਾ ।ਮੰਸੂਰ ਹੋਕੇ ਵੇਖੋ, ਸੂਲੀ ਊਪਰ ਚੜ੍ਹੀਂਦਾ ।
ਸੋਈ ਕਮੁ ਕਰੀਜੇ
ਸੋਈ ਕਮੁ ਕਰੀਜੇ, ਜੰਹਿੰ ਵਿਚ ਅੱਲਾਹ ਆਪ ਬਣੀਜੇ ।ਵਿਚ ਮੈਦਾਨ ਮੁਹੱਬਤ ਵਾਲੇ, ਦਮ ਕਦਮ ਧਰੀਜੇ ।
ਇਸ਼ਕੁ ਥੀ ਇਨਸਾਨੁ
ਇਸ਼ਕੁ ਥੀ ਇਨਸਾਨੁ, ਆਯੋ ਸੈਲਾਨੀ ਸੈਰ ਤੇ ।ਸੂਰਤ ਮੇਂ ਆਦਮ ਜੇ, ਆਦਮ ਦਮੁ ਮਹਮਾਨੁ ।
ਓਡੂੰ ਰਹਬਰ ਆਏ
ਓਡੂੰ ਰਹਬਰ ਆਏ, ਯਾਰ ਤੁਸਾਂ ਕੂੰ ਬਹੂੰ ਪੁੱਛਦਾ ।ਸੁਣਣ ਨਾਲਿ ਵਿਸਰ ਗਯੋਸੇ, ਮੁੱਲਾ ਜੋ ਸਬਕ ਪੜ੍ਹਾਏ ।
ਕਯੋਂ ਦਰਵੇਸ਼ ਸਡਾਈਂ ਸੱਚਲ
ਕਯੋਂ ਦਰਵੇਸ਼ ਸਡਾਈਂ ਸੱਚਲ ? ਤੂੰ ਕਯੋਂ ਦਰਵੇਸ਼ ਸਡਾਈਂ ?ਵਿਚ ਇਬਾਦਤ ਨਾ ਵਿਚ ਤਾਅਤ, ਕਹੇਂ ਸੋ ਵੇਲ ਆਈਂ ?
ਸੁਹਣੀ ਸੂਰਤ ਯਾਰ ਸੁਹਣੇ ਦੀ
ਸੁਹਣੀ ਸੂਰਤ ਯਾਰ ਸੁਹਣੇ ਦੀ, ਡਿਠਮ ਜੋ ਹਿਕ ਡਿਹਾੜੇ ।ਦਸਤ ਕੀਤੁਸ ਤਲਵਾਰ ਬਿਰਹ ਦੀ, ਮਾਰੇ ਵਤ ਉਲਾਰੇ ।
Selected Quotes by Sachal Sarmast (चुनिंदा उद्धरण)
ਸੋਈ ਕਮੁ ਕਰੀਜੇ, ਜੰਹਿੰ ਵਿਚ ਅੱਲਾਹ ਆਪ ਬਣੀਜੇ ।ਵਿਚ ਮੈਦਾਨ ਮੁਹੱਬਤ ਵਾਲੇ, ਦਮ ਕਦਮ ਧਰੀਜੇ ।ਨੰਗੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾਮੈਲੀ ਹਾਂ ਮੰਦੀ ਹਾਂ, ਬੇਸ਼ੱਕ ਤੇਡੀ ਬੰਦੀ ਹਾਂ
ਕੇਹਾ ਸ਼ਕ ਗੁਮਾਨ ਦਾਨਿਯਾਂ ਵੇ, ਸਭ ਕਹੀਂ ਸੂਰਤ ਸੈਰ ਤੁਸਾਡਾ ।ਲੱਖ ਪੋਸ਼ਾਕਾਂ ਕਰਕੇ ਆਸ਼ਿਕ, ਕੀਤੋਈ ਹਮ ਹੈਰਾਨ ।ਸੁਹਣੀ ਸੂਰਤ ਯਾਰ ਸੁਹਣੇ ਦੀ, ਡਿਠਮ ਜੋ ਹਿਕ ਡਿਹਾੜੇ ।ਦਸਤ ਕੀਤੁਸ ਤਲਵਾਰ ਬਿਰਹ ਦੀ, ਮਾਰੇ ਵਤ ਉਲਾਰੇ ।ਕਯੋਂ ਦਰਵੇਸ਼ ਸਡਾਈਂ ਸੱਚਲ ? ਤੂੰ ਕਯੋਂ ਦਰਵੇਸ਼ ਸਡਾਈਂ ?ਵਿਚ ਇਬਾਦਤ ਨਾ ਵਿਚ ਤਾਅਤ, ਕਹੇਂ ਸੋ ਵੇਲ ਆਈਂ ?
ਬੇਖ਼ੁਦੀ ਵਿਚ ਵਹਦਤ ਵਾਲੀ, ਜਦਾਂ ਅਚਾਨਕ ਆਂਦੇ ।ਆਵ ਦਰਿਯਾਏ ਹੈਰਤ ਦੇ ਅੰਦਰ, ਟੁਪ ਟੁਪ ਗੋਤੇ ਖਾਂਦੇ ।Videos on Sachal Sarmast
Loading videos…
Books by Sachal Sarmast
Loading books…








