About Puran Singh
Professor Puran Singh was a Punjabi poet, scientist and mystic. Born in Abbottabad, now in Pakistan, in an Ahluwalia family, he is acclaimed as one of the founders of modern Punjabi poetry.
Selected Quotes
Poetry & Stories
ਵਾਤਸਲ
ਵਾਤਸਲ ਪਿਆਰ ਦਾ ਯੋਗਪੂਰਨ ਇਕ ਪਿਆ ਭੋਰੇ, ਦੂਜਾ ਉਹੋ ਜਿਹਾ ਪੂਰਨ ਮਾਂ ਦੇ
ਮਾਂ-ਦਿਲ
'ਮਾਂ-ਦਿਲ' ਵਿਚ ਪਿਆਰ ਹੁੰਦਾ ਸਦਾ ਇਕ ਬੱਚੇ ਦਾ ਆਪਣੇ ।ਪਰ 'ਮਾਂ-ਦਿਲ' ਸਭ ਬੱਚਿਆਂ ਨੂੰ ਦੁੱਧ ਪਿਆਣ ਵਾਲਾ ।
ਮਾਂ ਦਾ ਹੁਨਰ
ਭਾਰੀ ਚਿੱਤਰਕਾਰ ਇਹ !ਮਾਂ ਦਾ ਧਿਆਨ ਕਰਨਾ ਪਿਆ ਹੈ ਬੱਚੇ ਦੇ ਅਨੇਕ ਮੂਰਤਾਂ ਤੇ ਛਬੀਆਂ ਨਾਲ ।
ਮਾਂ ਇੱਛਰਾਂ
ਇੱਛਰਾਂ ਰਾਣੀ-ਮਾਂ, ਉੱਚੀ, ਲੰਮੀ, ਰਾਣੀ ਧੁਰ ਦੀ, ਦੈਵੀ ਸੁਭਾ, ਦੈਵੀ ਸੁਹੱਪਣ,ਅੱਛੇ, ਸੁਬਕ, ਅਰਸ਼ੀ ਨਕਸ਼, ਕੰਵਲ ਨੈਣੀ, ਕੋਮਲ ਬਚਨੀ, ਰਾਣੀ ਪੂਰੀ,
ਮਾਂ ਦਾ ਪਿਆਰ, ਯੋਗ ਤੇ ਚਿਤ ਦੇ ਟਿਕਾਣ ਦੇ ਸਾਧਨ
ਠੀਕ ! ਮਾਂ ਦਾ ਪਿਆਰ-ਯੋਗ ਇਕ ਸਹਿਜ-ਯੋਗ ਹੈ ।ਮਨ ਨੂੰ ਟਿਕਾਣਾ, ਚਿੱਤ ਨੂੰ ਸੰਭਾਲਣਾ, ਇਹ ਕੰਮ ਤਾਂ ਬੱਸ ਮਨੁੱਖ ਹੋਣ, ਸੱਭਯ
About Puran Singh
Puran Singh: Quick Answers
Who is Puran Singh?
Professor Puran Singh was a Punjabi poet, scientist and mystic. Born in Abbottabad, now in Pakistan, in an Ahluwalia family, he is acclaimed as one of the founders of modern Punjabi poetry.
When was Puran Singh born?
Puran Singh was born on 17 February 1881.
Where can I read Puran Singh's poetry?
Kavishala has 12 poems and stories by Puran Singh, free to read on this page, along with selected quotes you can share.
Poems & Stories by Puran Singh
ਵਾਤਸਲ
ਵਾਤਸਲ ਪਿਆਰ ਦਾ ਯੋਗਪੂਰਨ ਇਕ ਪਿਆ ਭੋਰੇ, ਦੂਜਾ ਉਹੋ ਜਿਹਾ ਪੂਰਨ ਮਾਂ ਦੇ
ਮਾਂ-ਦਿਲ
'ਮਾਂ-ਦਿਲ' ਵਿਚ ਪਿਆਰ ਹੁੰਦਾ ਸਦਾ ਇਕ ਬੱਚੇ ਦਾ ਆਪਣੇ ।ਪਰ 'ਮਾਂ-ਦਿਲ' ਸਭ ਬੱਚਿਆਂ ਨੂੰ ਦੁੱਧ ਪਿਆਣ ਵਾਲਾ ।
ਮਾਂ ਦਾ ਹੁਨਰ
ਭਾਰੀ ਚਿੱਤਰਕਾਰ ਇਹ !ਮਾਂ ਦਾ ਧਿਆਨ ਕਰਨਾ ਪਿਆ ਹੈ ਬੱਚੇ ਦੇ ਅਨੇਕ ਮੂਰਤਾਂ ਤੇ ਛਬੀਆਂ ਨਾਲ ।
ਮਾਂ ਇੱਛਰਾਂ
ਇੱਛਰਾਂ ਰਾਣੀ-ਮਾਂ, ਉੱਚੀ, ਲੰਮੀ, ਰਾਣੀ ਧੁਰ ਦੀ, ਦੈਵੀ ਸੁਭਾ, ਦੈਵੀ ਸੁਹੱਪਣ,ਅੱਛੇ, ਸੁਬਕ, ਅਰਸ਼ੀ ਨਕਸ਼, ਕੰਵਲ ਨੈਣੀ, ਕੋਮਲ ਬਚਨੀ, ਰਾਣੀ ਪੂਰੀ,
ਮਾਂ ਦਾ ਪਿਆਰ, ਯੋਗ ਤੇ ਚਿਤ ਦੇ ਟਿਕਾਣ ਦੇ ਸਾਧਨ
ਠੀਕ ! ਮਾਂ ਦਾ ਪਿਆਰ-ਯੋਗ ਇਕ ਸਹਿਜ-ਯੋਗ ਹੈ ।ਮਨ ਨੂੰ ਟਿਕਾਣਾ, ਚਿੱਤ ਨੂੰ ਸੰਭਾਲਣਾ, ਇਹ ਕੰਮ ਤਾਂ ਬੱਸ ਮਨੁੱਖ ਹੋਣ, ਸੱਭਯ
ਰਾਣੀ ਇੱਛਰਾਂ
ਹਾਂ, ਰਾਣੀ ਇੱਛਰਾਂ ਮਾਂ ਸੀ, ਦੇਵੀ, ਭਵਾਨੀ,ਦੁਰਗਾ, ਤਪੱਸਵਨੀ, ਯੋਗਨੀ ਸਭ ਸੀ।ਰੱਬ-ਉਹ ਵਿਰਲੀ ਅਮੋਲਕ-ਮਾਂ ਸੀ,
ਸਾਲਵਾਹਨ ਰਾਜਾ ਤੇ ਲੂਣਾਂ ਰਾਣੀ
ਰਾਜਾ ਸਾਲਵਾਹਨ ਲੱਗਾ ਸੀ ਇਸ ਸਮੇਂ,ਰਾਣੀ ਇੱਛਰਾਂ ਪੂਰਨ ਦੀ ਮਾਂ ਨੂੰ ਛੱਡ,
ਲੂਣਾਂ
ਲੂਣਾਂ, ਬੱਸ ਪੱਥਰ ਦਾ ਬੁੱਤ, ਨਿਰਜਿੰਦ, ਨਿਰਦਿਲ, ਹੋਣੀ ਦਾ ਬੁੱਤ ਸੀ,ਛਲ ਸੀ ਜਿਹੜਾ ਰਾਜੇ ਘਰ ਪਾਇਆ, ਇਕ ਹੈਵਾਨ ਸੀ ਆਪ ਮਤੀ,
ਰਾਜਾ ਸਾਲਵਾਹਨ ਦੀ ਇਖ਼ਲਾਕੀ ਮੌਤ
ਜਿਉਂ ਜਿਉਂ ਲੂਣਾਂ ਬਦਲੀ, ਤਿਉਂ ਤਿਉਂ ਰਾਜਾ ਸਾਲਵਾਹਨ ਇਕ ਅੱਗ ਜਿਹੀਸੇਕਦਾ, ਉੁਮਰ ਦੇ ਸਿਆਲੇ ਦਾ ਠਰਿਆ, ਕੰਿਹੰਦਾ ਕਿਹਾ ਆਰਾਮ ਹੈ ।
ਪੂਰਨ ਦਾ ਜਵਾਨ ਹੋ ਭੋਰਿਓਂ ਬਾਹਰ ਆਉਣਾ
ਪੂਰਨ, ਸੂਰਜ ਇੱਛਰਾਂ ਮਾਂ ਦੀ ਗੋਦ ਦਾ,ਪੂਰਾ ਲਸਦਾ ਡਲ੍ਹਕਦਾ, ਭੋਰਿਓਂ ਬਾਹਰ ਨਿਕਲ, ਉਹ ਚੜ੍ਹ ਆਇਆ ।
ਰਾਜਾ ਸਾਲਵਾਹਨ ਤੇ ਪੂਰਨ ਪੁੱਤ ਰਾਜਾ
ਬੈਠ ਇੱਛਰਾਂ ਦੇ ਮਹਿਲ, ਮਾਂ, ਪਿਉ, ਪੁੱਤ ਤਿੰਨੇਂ,ਮਿੱਠੀਆਂ ਗੱਲਾਂ ਵਿਚ ਲੱਗੇ ਹੀ ਸਨ,
ਇੱਛਰਾ ਰਾਣੀ ਦਾ ਤੌਖ਼ਲਾ ਤੇ ਡਰ ਅੰਦਰ ਹੀ ਅੰਦਰ
ਇੱਛਰਾਂ ਮਾਂ ਆਖੇ ਦਿਲ ਆਪਣੇ ਵਿਚ, ਇਹ ਰਾਜਾ ਕੀ ਪਿਆ ਆਖਦਾ,ਦਿਲ ਮੇਰਾ ਡਰਦਾ,
Selected Quotes by Puran Singh (चुनिंदा उद्धरण)
ਇੱਛਰਾਂ ਮਾਂ ਆਖੇ ਦਿਲ ਆਪਣੇ ਵਿਚ, ਇਹ ਰਾਜਾ ਕੀ ਪਿਆ ਆਖਦਾ,ਦਿਲ ਮੇਰਾ ਡਰਦਾ,
ਵਾਤਸਲ ਪਿਆਰ ਦਾ ਯੋਗਪੂਰਨ ਇਕ ਪਿਆ ਭੋਰੇ, ਦੂਜਾ ਉਹੋ ਜਿਹਾ ਪੂਰਨ ਮਾਂ ਦੇ
ਠੀਕ ! ਮਾਂ ਦਾ ਪਿਆਰ-ਯੋਗ ਇਕ ਸਹਿਜ-ਯੋਗ ਹੈ ।ਮਨ ਨੂੰ ਟਿਕਾਣਾ, ਚਿੱਤ ਨੂੰ ਸੰਭਾਲਣਾ, ਇਹ ਕੰਮ ਤਾਂ ਬੱਸ ਮਨੁੱਖ ਹੋਣ, ਸੱਭਯਲੂਣਾਂ, ਬੱਸ ਪੱਥਰ ਦਾ ਬੁੱਤ, ਨਿਰਜਿੰਦ, ਨਿਰਦਿਲ, ਹੋਣੀ ਦਾ ਬੁੱਤ ਸੀ,ਛਲ ਸੀ ਜਿਹੜਾ ਰਾਜੇ ਘਰ ਪਾਇਆ, ਇਕ ਹੈਵਾਨ ਸੀ ਆਪ ਮਤੀ,
ਰਾਜਾ ਸਾਲਵਾਹਨ ਲੱਗਾ ਸੀ ਇਸ ਸਮੇਂ,ਰਾਣੀ ਇੱਛਰਾਂ ਪੂਰਨ ਦੀ ਮਾਂ ਨੂੰ ਛੱਡ,
'ਮਾਂ-ਦਿਲ' ਵਿਚ ਪਿਆਰ ਹੁੰਦਾ ਸਦਾ ਇਕ ਬੱਚੇ ਦਾ ਆਪਣੇ ।ਪਰ 'ਮਾਂ-ਦਿਲ' ਸਭ ਬੱਚਿਆਂ ਨੂੰ ਦੁੱਧ ਪਿਆਣ ਵਾਲਾ ।Videos on Puran Singh
Loading videos…
Books by Puran Singh
Loading books…








