About Mian Muhammad Bakhsh
Mian Muhammad Bakhsh was a Sufi saint and a Western Punjabi Hindko and Panjistani poet regarded as the Rumi of Hind Indian subcontinent. He belonged to the Qadri tariqah. He is especially renowned as the author of a book of poetry called Sayful Mulūk as well as the romance tragedy Mirza Sahiban
Selected Quotes
Poetry & Stories
ਦਿਲਬਰ ਦੇ ਵਿਛੋੜੇ ਅੰਦਰ, ਅਜੇ ਰਿਹਾ ਮੈਂ ਜ਼ਿੰਦਾ
ਦਿਲਬਰ ਦੇ ਵਿਛੋੜੇ ਅੰਦਰ, ਅਜੇ ਰਿਹਾ ਮੈਂ ਜ਼ਿੰਦਾਏਸ ਗਨਾਹੋਂ ਆਖ਼ਿਰ ਤੋੜੀ, ਸਦਾ ਰਹਾਂ ਸ਼ਰਮਿੰਦਾ
ਕੀ ਕੁੱਝ ਗੱਲ
ਕੀ ਕੁੱਝ ਗੱਲ ਸੱਜਣ ਦਿਲ ਬੈਠੀ, ਚਿੱਤ ਮੇਰੇ ਥੀਂ ਚਾਇਆਕੀ ਗੁਸਤਾਖ਼ੀ ਨਜ਼ਰੀ ਆਈ, ਤਖ਼ਤੋਂ ਸੁੱਟ ਰੁਲਾਇਆ
ਇਸ਼ਕ ਮੁਹੱਬਤ
ਇਸ਼ਕ ਮੁਹੱਬਤ ਤੇਰੇ ਅੰਦਰ, ਮੈਂ ਮਸ਼ਹੂਰ ਜਹਾਨੀਂਰਾਤੀਂ ਜਾਗਾਂ ਤੇ ਸਿਰ ਸਾੜਾਂ, ਵਾਂਗ ਚਿਰਾਗ਼ ਨੂਰਾਨੀ
ਹੇ ਮਾਸ਼ੂਕਾ
ਹੇ ਮਾਸ਼ੂਕਾ ! ਮੈਂ ਮਰ ਚੁੱਕਾ, ਅੱਗੋਂ ਦੇਰ ਨਾ ਲਾਵੀਂਆਇਆ ਸਖ਼ਤ ਨਜ਼ੱਅ ਦਾ ਵੇਲ਼ਾ, ਮਿਹਰ ਦਿਲੇ ਵਿਚ ਪਾਵੀਂ
ਬੁਰੇ ਨਛੱਤਰ
ਬੁਰੇ ਨਛੱਤਰ ਜਰਮ ਲਿਆ ਸੀ, ਮੈਂ ਦੁਖਿਆਰਾ ਜੰਮਦਾਦਰਦ ਵਿਛੋੜਾ ਤੇ ਸੁਖ ਥੋੜਾ, ਚੋੜਾ ਤੇਰੇ ਦਮ ਦਾ
About Mian Muhammad Bakhsh
Mian Muhammad Bakhsh: Quick Answers
Who is Mian Muhammad Bakhsh?
Mian Muhammad Bakhsh was a Sufi saint and a Western Punjabi Hindko and Panjistani poet regarded as the Rumi of Hind Indian subcontinent. He belonged to the Qadri tariqah.
When was Mian Muhammad Bakhsh born?
Mian Muhammad Bakhsh was born on 1 January 1830.
Where can I read Mian Muhammad Bakhsh's poetry?
Kavishala has 13 poems and stories by Mian Muhammad Bakhsh, free to read on this page, along with selected quotes you can share.
Poems & Stories by Mian Muhammad Bakhsh
ਦਿਲਬਰ ਦੇ ਵਿਛੋੜੇ ਅੰਦਰ, ਅਜੇ ਰਿਹਾ ਮੈਂ ਜ਼ਿੰਦਾ
ਦਿਲਬਰ ਦੇ ਵਿਛੋੜੇ ਅੰਦਰ, ਅਜੇ ਰਿਹਾ ਮੈਂ ਜ਼ਿੰਦਾਏਸ ਗਨਾਹੋਂ ਆਖ਼ਿਰ ਤੋੜੀ, ਸਦਾ ਰਹਾਂ ਸ਼ਰਮਿੰਦਾ
ਕੀ ਕੁੱਝ ਗੱਲ
ਕੀ ਕੁੱਝ ਗੱਲ ਸੱਜਣ ਦਿਲ ਬੈਠੀ, ਚਿੱਤ ਮੇਰੇ ਥੀਂ ਚਾਇਆਕੀ ਗੁਸਤਾਖ਼ੀ ਨਜ਼ਰੀ ਆਈ, ਤਖ਼ਤੋਂ ਸੁੱਟ ਰੁਲਾਇਆ
ਇਸ਼ਕ ਮੁਹੱਬਤ
ਇਸ਼ਕ ਮੁਹੱਬਤ ਤੇਰੇ ਅੰਦਰ, ਮੈਂ ਮਸ਼ਹੂਰ ਜਹਾਨੀਂਰਾਤੀਂ ਜਾਗਾਂ ਤੇ ਸਿਰ ਸਾੜਾਂ, ਵਾਂਗ ਚਿਰਾਗ਼ ਨੂਰਾਨੀ
ਹੇ ਮਾਸ਼ੂਕਾ
ਹੇ ਮਾਸ਼ੂਕਾ ! ਮੈਂ ਮਰ ਚੁੱਕਾ, ਅੱਗੋਂ ਦੇਰ ਨਾ ਲਾਵੀਂਆਇਆ ਸਖ਼ਤ ਨਜ਼ੱਅ ਦਾ ਵੇਲ਼ਾ, ਮਿਹਰ ਦਿਲੇ ਵਿਚ ਪਾਵੀਂ
ਬੁਰੇ ਨਛੱਤਰ
ਬੁਰੇ ਨਛੱਤਰ ਜਰਮ ਲਿਆ ਸੀ, ਮੈਂ ਦੁਖਿਆਰਾ ਜੰਮਦਾਦਰਦ ਵਿਛੋੜਾ ਤੇ ਸੁਖ ਥੋੜਾ, ਚੋੜਾ ਤੇਰੇ ਦਮ ਦਾ
ਅੱਵਲ ਸ਼ੁਕਰ
ਅੱਵਲ ਸ਼ੁਕਰ ਖ਼ੁਦਾ ਦਾ ਕਰੀਏ, ਦਿਲਬਰ ਮੁੱਖ ਵਿਖਾਇਆਮਿੱਠੇ ਮੂੰਹ ਤੇਰੇ ਥੀਂ ਸੱਜਣਾ! ਕੂਤ ਮੇਰੀ ਜਿੰਦ ਪਾਇਆ
ਰੋਜ਼ ਅਜ਼ਲ
ਰੋਜ਼ ਅਜ਼ਲ ਦੇ ਜ਼ੁਲਫ਼ ਪੀਆ ਦੀ ਬੰਨ੍ਹ ਲਿਆ ਦਿਲ ਮੇਰਾਆਖ਼ਿਰ ਤੀਕ ਨਾ ਛੁੱਟਣ ਦੇਸਣ ਸਖ਼ਤ ਜ਼ੰਜ਼ੀਰ ਸੱਜਣ ਦੇ
ਬਹੁਤੀ ਉਮਰ
ਬਹੁਤੀ ਉਮਰ ਗੁਜ਼ਾਰੀ ਐਵੇਂ ਯਾਰ ਨਾ ਨਜ਼ਰੀਂ ਪੈਂਦੇਥੋੜੇ ਰੋਜ਼ ਜਵਾਨੀ ਜੋਬਨ ਦਾਇਮ ਸਾਥੀ ਕੈਂ ਦੇ
ਬਾਗ਼
ਬਾਗ਼ ਬਹਾਰਾਂ ਤੇ ਗੁਲਜ਼ਾਰਾਂ ਬਿਨ ਯਾਰਾਂ ਕਿਸ ਕਾਰੀ ?ਯਾਰ ਮਿਲੇ ਦੁਖ ਜਾਣ ਹਜ਼ਾਰਾਂ ਸ਼ੁਕਰ ਕਹਾਂ ਲਖ ਵਾਰੀ
ਆ ਸਜਨਾ
ਆ ਸਜਨਾ ਮੂੰਹ ਦਸ ਕਿਦਾਈਂ ਜਾਨ ਤੇਰੇ ਤੋਂ ਵਾਰੀਤੂੰਹੇਂ ਜਾਨ ਈਮਾਨ ਦਿਲੇ ਦਾ ਤੁੱਧ ਬਿਨ ਮੈਂ ਕਿਸ ਕਾਰੀ
ਦਮ ਦਮ
ਦਮ ਦਮ ਜਾਨ ਲਬਾਂ ਪਰ ਆਵੇ ਛੋੜਿ ਹਵੇਲੀ ਤਨ ਦੀਖਲੀ ਉਡੀਕੇ ਮਤ ਹੁਣ ਆਵੇ ਕਿਧਰੋਂ ਵਾ ਸਜਨ ਦੀ
ਸਦਾ ਨਾ ਰੂਪ
ਸਦਾ ਨਾ ਰੂਪ ਗੁਲਾਬਾਂ ਉਤੇ ਸਦਾ ਨਾ ਬਾਗ਼ ਬਹਾਰਾਂਸਦਾ ਨਾ ਭਜ ਭਜਿ ਫੇਰੇ ਕਰਸਨ ਤੋਤੇ ਭੌਰ ਹਜ਼ਾਰਾਂ
Selected Quotes by Mian Muhammad Bakhsh (चुनिंदा उद्धरण)
ਬੁਰੇ ਨਛੱਤਰ ਜਰਮ ਲਿਆ ਸੀ, ਮੈਂ ਦੁਖਿਆਰਾ ਜੰਮਦਾਦਰਦ ਵਿਛੋੜਾ ਤੇ ਸੁਖ ਥੋੜਾ, ਚੋੜਾ ਤੇਰੇ ਦਮ ਦਾ
ਕੀ ਕੁੱਝ ਗੱਲ ਸੱਜਣ ਦਿਲ ਬੈਠੀ, ਚਿੱਤ ਮੇਰੇ ਥੀਂ ਚਾਇਆਕੀ ਗੁਸਤਾਖ਼ੀ ਨਜ਼ਰੀ ਆਈ, ਤਖ਼ਤੋਂ ਸੁੱਟ ਰੁਲਾਇਆ
ਇਸ਼ਕ ਮੁਹੱਬਤ ਤੇਰੇ ਅੰਦਰ, ਮੈਂ ਮਸ਼ਹੂਰ ਜਹਾਨੀਂਰਾਤੀਂ ਜਾਗਾਂ ਤੇ ਸਿਰ ਸਾੜਾਂ, ਵਾਂਗ ਚਿਰਾਗ਼ ਨੂਰਾਨੀ
ਰੋਜ਼ ਅਜ਼ਲ ਦੇ ਜ਼ੁਲਫ਼ ਪੀਆ ਦੀ ਬੰਨ੍ਹ ਲਿਆ ਦਿਲ ਮੇਰਾਆਖ਼ਿਰ ਤੀਕ ਨਾ ਛੁੱਟਣ ਦੇਸਣ ਸਖ਼ਤ ਜ਼ੰਜ਼ੀਰ ਸੱਜਣ ਦੇ
ਬਹੁਤੀ ਉਮਰ ਗੁਜ਼ਾਰੀ ਐਵੇਂ ਯਾਰ ਨਾ ਨਜ਼ਰੀਂ ਪੈਂਦੇਥੋੜੇ ਰੋਜ਼ ਜਵਾਨੀ ਜੋਬਨ ਦਾਇਮ ਸਾਥੀ ਕੈਂ ਦੇ
ਹੇ ਮਾਸ਼ੂਕਾ ! ਮੈਂ ਮਰ ਚੁੱਕਾ, ਅੱਗੋਂ ਦੇਰ ਨਾ ਲਾਵੀਂਆਇਆ ਸਖ਼ਤ ਨਜ਼ੱਅ ਦਾ ਵੇਲ਼ਾ, ਮਿਹਰ ਦਿਲੇ ਵਿਚ ਪਾਵੀਂ
Videos on Mian Muhammad Bakhsh
Loading videos…
Books by Mian Muhammad Bakhsh
Loading books…








