About Munir Niazi
Munir Ahmed Niazi, was an Urdu and Punjabi language poet from Pakistan. He also wrote for newspapers, magazines and radio. In 1960, he established a publication institute, Al-Misal. He was later associated with Pakistan Television, Lahore and lived in Lahore till his death.
Selected Quotes
Poetry & Stories
ਦਿਲ ਨੂੰ ਅਪਣੀ ਹਸਤੀ ਦਾ ਚਾਰਗਰ ਬਣਾ ਲੈਂਦੇ
ਦਿਲ ਨੂੰ ਅਪਣੀ ਹਸਤੀ ਦਾ ਚਾਰਗਰ ਬਣਾ ਲੈਂਦੇ।ਮੈਂ ਤੇ ਉਹ ਜੇ ਮਿਲ ਜਾਂਦੇ ਇਕ ਨਗਰ ਬਣਾ ਲੈਂਦੇ।
ਬੇਖ਼ਿਆਲ ਹਸਤੀ ਨੂੰ ਕੰਮ ਦਾ ਧਿਆਨ ਲਾ ਦਿੱਤਾ
ਬੇਖ਼ਿਆਲ ਹਸਤੀ ਨੂੰ ਕੰਮ ਦਾ ਧਿਆਨ ਲਾ ਦਿੱਤਾ।ਹਿਜਰ ਦੀ ਉਦਾਸੀ ਨੇ ਸ਼ਾਮ ਨੂੰ ਸਜਾ ਦਿੱਤਾ।
ਹੈ ਸ਼ਕਲ ਤੇਰੀ ਗੁਲਾਬ ਵਰਗੀ
ਹੈ ਸ਼ਕਲ ਤੇਰੀ ਗੁਲਾਬ ਵਰਗੀ।ਨਜ਼ਰ ਏ ਤੇਰੀ ਸ਼ਰਾਬ ਵਰਗੀ।
ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ
ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ।ਸਵਾਲ ਸਾਰੇ ਗ਼ਲਤ ਨੇ ਜਵਾਬ ਕੀ ਦਈਏ।
ਪੁੱਜਣਾ ਚਾਹੁੰਦਾ ਹਾਂ ਮੰਜ਼ਿਲਾਂ 'ਤੇ ਲਗਨ ਏ ਏਡੀ
ਪੁੱਜਣਾ ਚਾਹੁੰਦਾ ਹਾਂ ਮੰਜ਼ਿਲਾਂ 'ਤੇ ਲਗਨ ਏ ਏਡੀ।ਕਦਮ ਵੀ ਮੈਥੋਂ ਨਾ ਪੁੱਟਿਆ ਜਾਏ ਥਕਨ ਏ ਏਡੀ।
About Munir Niazi
Munir Niazi: Quick Answers
Who is Munir Niazi?
Munir Ahmed Niazi, was an Urdu and Punjabi language poet from Pakistan. He also wrote for newspapers, magazines and radio.
When was Munir Niazi born?
Munir Niazi was born on 9 April 1928.
Where can I read Munir Niazi's poetry?
Kavishala has 20 poems and stories by Munir Niazi, free to read on this page, along with selected quotes you can share.
Poems & Stories by Munir Niazi
ਦਿਲ ਨੂੰ ਅਪਣੀ ਹਸਤੀ ਦਾ ਚਾਰਗਰ ਬਣਾ ਲੈਂਦੇ
ਦਿਲ ਨੂੰ ਅਪਣੀ ਹਸਤੀ ਦਾ ਚਾਰਗਰ ਬਣਾ ਲੈਂਦੇ।ਮੈਂ ਤੇ ਉਹ ਜੇ ਮਿਲ ਜਾਂਦੇ ਇਕ ਨਗਰ ਬਣਾ ਲੈਂਦੇ।
ਬੇਖ਼ਿਆਲ ਹਸਤੀ ਨੂੰ ਕੰਮ ਦਾ ਧਿਆਨ ਲਾ ਦਿੱਤਾ
ਬੇਖ਼ਿਆਲ ਹਸਤੀ ਨੂੰ ਕੰਮ ਦਾ ਧਿਆਨ ਲਾ ਦਿੱਤਾ।ਹਿਜਰ ਦੀ ਉਦਾਸੀ ਨੇ ਸ਼ਾਮ ਨੂੰ ਸਜਾ ਦਿੱਤਾ।
ਹੈ ਸ਼ਕਲ ਤੇਰੀ ਗੁਲਾਬ ਵਰਗੀ
ਹੈ ਸ਼ਕਲ ਤੇਰੀ ਗੁਲਾਬ ਵਰਗੀ।ਨਜ਼ਰ ਏ ਤੇਰੀ ਸ਼ਰਾਬ ਵਰਗੀ।
ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ
ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ।ਸਵਾਲ ਸਾਰੇ ਗ਼ਲਤ ਨੇ ਜਵਾਬ ਕੀ ਦਈਏ।
ਪੁੱਜਣਾ ਚਾਹੁੰਦਾ ਹਾਂ ਮੰਜ਼ਿਲਾਂ 'ਤੇ ਲਗਨ ਏ ਏਡੀ
ਪੁੱਜਣਾ ਚਾਹੁੰਦਾ ਹਾਂ ਮੰਜ਼ਿਲਾਂ 'ਤੇ ਲਗਨ ਏ ਏਡੀ।ਕਦਮ ਵੀ ਮੈਥੋਂ ਨਾ ਪੁੱਟਿਆ ਜਾਏ ਥਕਨ ਏ ਏਡੀ।
ਹੋਣੀ ਦੇ ਹੀਲੇ
ਕਿਸ ਦਾ ਦੋਸ਼ ਸੀ ਕਿਸ ਦਾ ਨਈਂ ਸੀਇਹ ਗੱਲਾਂ ਹੁਣ ਕਰਨ ਦੀਆਂ ਨਈਂ
ਆਪਣੇ ਆਪ ਨਾਲ਼ ਗੱਲਾਂ
ਸੁਣ ਨੀ ਕੁੜੀਏਰੰਗਾਂ ਦੀਏ ਪੁੜੀਏ
ਪੁੱਠੀਆਂ ਸਿੱਧੀਆਂ ਸੋਚਾਂ
ਹੁਣ ਜੇ ਮਿਲੇ ਤੇ ਰੋਕ ਕੇ ਪੁਛਾਂਵੇਖਿਆ ਈ ਅਪਣਾ ਹਾਲ
ਅੱਲ੍ਹਾ ਦੀ ਮਖ਼ਲੂਕ
ਉੱਚੇ ਉੱਚੇ ਮਹਿਲ ਬਣਾ ਕੇ ਸ਼ੀਸ਼ਿਆਂ ਉਹਲੇ ਹੱਸਦੇ ਵੀਆਪਣੇ ਦਿਲ ਦੇ ਭੇਦ ਨਾ ਦਸਦੀਆਂ ਵਾਵਾਂ ਪਿੱਛੇ ਨੱਸਦੇ ਵੀ
ਲਾਹੌਰ ਵਿਚ ਅਪ੍ਰੈਲ ਦੇ ਪਹਿਲੇ ਦਿਨ
ਅਜੀਬ ਰੁੱਤ ਦੇ ਅਜੀਬ ਦਿਨ ਨੇਂਨਾਂ ਧੁੱਪ 'ਚ ਸੁੱਖ ਏ
ਇਕ ਪੱਕੀ ਰਾਤ
ਘਰ ਦੀਆਂ ਕੰਧਾਂ ਉੱਤੇ ਦਿਸਣ, ਛਿੱਟਾਂ ਲਾਲ਼ ਫੁਹਾਰ ਦੀਆਂਅੱਧੀ ਰਾਤੀ ਬੂਹੇ ਖੜਕਣ, ਡੈਣਾਂ ਚੀਕਾਂ ਮਾਰਦਿਆਂ
ਰਸਤੇ
ਇਹ ਰਸਤੇਇਹ ਲੰਮੇ ਰਸਤੇ
Selected Quotes by Munir Niazi (चुनिंदा उद्धरण)
ਕਿਸ ਦਾ ਦੋਸ਼ ਸੀ ਕਿਸ ਦਾ ਨਈਂ ਸੀਇਹ ਗੱਲਾਂ ਹੁਣ ਕਰਨ ਦੀਆਂ ਨਈਂ
ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ।ਸਵਾਲ ਸਾਰੇ ਗ਼ਲਤ ਨੇ ਜਵਾਬ ਕੀ ਦਈਏ।ਹੁਣ ਜੇ ਮਿਲੇ ਤੇ ਰੋਕ ਕੇ ਪੁਛਾਂਵੇਖਿਆ ਈ ਅਪਣਾ ਹਾਲ
ਸੁਣ ਨੀ ਕੁੜੀਏਰੰਗਾਂ ਦੀਏ ਪੁੜੀਏ
ਦਿਲ ਨੂੰ ਅਪਣੀ ਹਸਤੀ ਦਾ ਚਾਰਗਰ ਬਣਾ ਲੈਂਦੇ।ਮੈਂ ਤੇ ਉਹ ਜੇ ਮਿਲ ਜਾਂਦੇ ਇਕ ਨਗਰ ਬਣਾ ਲੈਂਦੇ।ਉੱਚੇ ਉੱਚੇ ਮਹਿਲ ਬਣਾ ਕੇ ਸ਼ੀਸ਼ਿਆਂ ਉਹਲੇ ਹੱਸਦੇ ਵੀਆਪਣੇ ਦਿਲ ਦੇ ਭੇਦ ਨਾ ਦਸਦੀਆਂ ਵਾਵਾਂ ਪਿੱਛੇ ਨੱਸਦੇ ਵੀ
Videos on Munir Niazi
Loading videos…
Books by Munir Niazi
Loading books…








