About Hashim Shah
Hashim Shah was a Punjabi writer and Sufi poet, best known for his story Sassi Punnun (or Sassi Panhu). His family migrated from Hold Madina to Punjab, (now in Pakistan), where they began living at Jagdev Kalan (India), a small village in Ajnala tehsil, Amritsar district.
Selected Quotes
Poetry & Stories
ਕਾਮਲ ਸ਼ੌਕ ਮਾਹੀ ਦਾ ਮੈਨੂੰ
ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,ਲੂੰ ਲੂੰ ਰਸਦਾ ।
ਗਰਦਣ ਮਾਰ ਜਹਾਨੀਂ ਗਰਜ਼ਾਂ
ਗਰਦਣ ਮਾਰ ਜਹਾਨੀਂ ਗਰਜ਼ਾਂ, ਤੂੰ ਜੋ ਹੈਂ ਦਰਸ ਪਿਆਸਾ ;ਤਾਲਬ ਖਾਸਾ ।
ਮਾਹੀ ਵਾਂਙੂ ਫਾਹੀ ਮਾਹੀ
ਮਾਹੀ ਵਾਂਙੂ ਫਾਹੀ ਮਾਹੀ, ਹੁਣ ਨਜ਼ਰ ਨਾ ਆਵੇ ਮਾਹੀ ;ਬੇਪਰਵਾਹੀ ।
ਮਾਹੀ ਯਾਰ ਆਰਾਮ ਨ ਮੈਨੂੰ
ਮਾਹੀ ਯਾਰ ਆਰਾਮ ਨ ਮੈਨੂੰ, ਮੈਂ ਮੁੱਠੀ ਤੇਗ ਨਜ਼ਰ ਦੀ ;ਤਰਲੇ ਕਰਦੀ ।
'ਮੈਂ ਮੈਂ' ਕਰਨ ਸੋਹਣੇ ਬਕਰੋਟੇ
'ਮੈਂ ਮੈਂ' ਕਰਨ ਸੋਹਣੇ ਬਕਰੋਟੇ, ਤਾਂ ਆਣ ਕਸਾਈਆਂ ਘੇਰੇ ;ਮੈਂ ਵਿਚ ਤੇਰੇ ।
About Hashim Shah
Hashim Shah: Quick Answers
Who is Hashim Shah?
Hashim Shah was a Punjabi writer and Sufi poet, best known for his story Sassi Punnun (or Sassi Panhu). His family migrated from Hold Madina to Punjab, (now in Pakistan), where they began living at Jagdev Kalan (India), a small village in Ajnala tehsil, Amritsar district.
When was Hashim Shah born?
Hashim Shah was born on 1 January 1735.
Where can I read Hashim Shah's poetry?
Kavishala has 13 poems and stories by Hashim Shah, free to read on this page, along with selected quotes you can share.
Poems & Stories by Hashim Shah
ਕਾਮਲ ਸ਼ੌਕ ਮਾਹੀ ਦਾ ਮੈਨੂੰ
ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,ਲੂੰ ਲੂੰ ਰਸਦਾ ।
ਗਰਦਣ ਮਾਰ ਜਹਾਨੀਂ ਗਰਜ਼ਾਂ
ਗਰਦਣ ਮਾਰ ਜਹਾਨੀਂ ਗਰਜ਼ਾਂ, ਤੂੰ ਜੋ ਹੈਂ ਦਰਸ ਪਿਆਸਾ ;ਤਾਲਬ ਖਾਸਾ ।
ਮਾਹੀ ਵਾਂਙੂ ਫਾਹੀ ਮਾਹੀ
ਮਾਹੀ ਵਾਂਙੂ ਫਾਹੀ ਮਾਹੀ, ਹੁਣ ਨਜ਼ਰ ਨਾ ਆਵੇ ਮਾਹੀ ;ਬੇਪਰਵਾਹੀ ।
ਮਾਹੀ ਯਾਰ ਆਰਾਮ ਨ ਮੈਨੂੰ
ਮਾਹੀ ਯਾਰ ਆਰਾਮ ਨ ਮੈਨੂੰ, ਮੈਂ ਮੁੱਠੀ ਤੇਗ ਨਜ਼ਰ ਦੀ ;ਤਰਲੇ ਕਰਦੀ ।
'ਮੈਂ ਮੈਂ' ਕਰਨ ਸੋਹਣੇ ਬਕਰੋਟੇ
'ਮੈਂ ਮੈਂ' ਕਰਨ ਸੋਹਣੇ ਬਕਰੋਟੇ, ਤਾਂ ਆਣ ਕਸਾਈਆਂ ਘੇਰੇ ;ਮੈਂ ਵਿਚ ਤੇਰੇ ।
ਮਜਨੂੰ ਦਰ ਦੀਵਾਨਾ ਲੇਲੀ
ਮਜਨੂੰ ਦਰ ਦੀਵਾਨਾ ਲੇਲੀ, ਮੈਂ ਗਿਰਦ ਦੁਖਾਂ ਦਾ ਘੇਰਾ,ਕੈਦ ਚੁਫੇਰਾ ।
ਸੋਹਣੀ ਕਹਿਰ ਘੁੰਮੇਰੇ ਘੇਰੀ
ਸੋਹਣੀ ਕਹਿਰ ਘੁੰਮੇਰੇ ਘੇਰੀ, ਮੈਂ ਡੋਲੀ ਦੁਹੀਂ ਸਹਾਈਂ ;ਕਿਸੇ ਨ ਥਾਈਂ ।
ਹਿਕਮਤ
ਹਿਕਮਤ ਓਸ ਖ਼ੁਦਾਵੰਦ ਵਾਲੀ, ਮਾਲਕ ਮੁਲਕ ਮਲਕ ਦਾ ।ਲੱਖ ਕਰੋੜ ਕਰਨ ਚਤਰਾਈਆਂ, ਕੋਈ ਪਛਾਣ ਨਾ ਸਕਦਾ ।
ਹੁਸਨ
ਹੁਸਨ ਕਲਾਮ ਜੋ ਸ਼ਾਇਰ ਕਰਦੇ, ਸੁਖ਼ਨ ਨਾ ਸਾਥੀਂ ਆਇਆ ।ਜਿਹਾ ਕੁ ਅਕਲ ਸ਼ਊਰ ਅਸਾਡਾ, ਅਸਾਂ ਭੀ ਆਖ ਸੁਣਾਇਆ ।
ਆਦਮ
ਆਦਮ ਜਾਮ ਭੰਬੋਰ ਸ਼ਹਿਰ ਦਾ, ਸਾਹਿਬ ਤਖ਼ਤ ਕਹਾਵੇ ।ਵਹਿਸ਼ ਤੱਯੂਰ ਜਨਾਇਤ ਆਦਮ, ਹਰ ਇਕ ਸੀਸ ਨਿਵਾਵੇ ।
ਸ਼ਹਿਰ
ਸ਼ਹਿਰ ਭੰਬੋਰ ਮਕਾਨ ਇਲਾਹੀ, ਬਾਗ਼ ਬਹਿਸ਼ਤ ਬਣਾਇਆ ।ਫ਼ਰਸ਼ ਫ਼ਰੂਸ਼ ਚਮਨ ਗੁਲ ਬੂਟਾ, ਹਰ ਇਕ ਜ਼ਾਤ ਲਗਾਇਆ ।
ਅਮੀਰ
ਅਮੀਰ ਵਜ਼ੀਰ ਗ਼ੁਲਾਮ ਕਰੋੜਾਂ, ਲਸ਼ਕਰ ਫ਼ੌਜ਼ ਖ਼ਜ਼ਾਨੇ ।ਬਾਰਕ ਸੁਰਖ਼ ਨਿਸ਼ਾਨ ਹਜ਼ਾਰਾਂ, ਸ਼ਾਮ ਘਟਾਂ ਸ਼ਮਿਆਨੇ ।
Selected Quotes by Hashim Shah (चुनिंदा उद्धरण)
ਹਿਕਮਤ ਓਸ ਖ਼ੁਦਾਵੰਦ ਵਾਲੀ, ਮਾਲਕ ਮੁਲਕ ਮਲਕ ਦਾ ।ਲੱਖ ਕਰੋੜ ਕਰਨ ਚਤਰਾਈਆਂ, ਕੋਈ ਪਛਾਣ ਨਾ ਸਕਦਾ ।ਆਦਮ ਜਾਮ ਭੰਬੋਰ ਸ਼ਹਿਰ ਦਾ, ਸਾਹਿਬ ਤਖ਼ਤ ਕਹਾਵੇ ।ਵਹਿਸ਼ ਤੱਯੂਰ ਜਨਾਇਤ ਆਦਮ, ਹਰ ਇਕ ਸੀਸ ਨਿਵਾਵੇ ।ਗਰਦਣ ਮਾਰ ਜਹਾਨੀਂ ਗਰਜ਼ਾਂ, ਤੂੰ ਜੋ ਹੈਂ ਦਰਸ ਪਿਆਸਾ ;ਤਾਲਬ ਖਾਸਾ ।ਸ਼ਹਿਰ ਭੰਬੋਰ ਮਕਾਨ ਇਲਾਹੀ, ਬਾਗ਼ ਬਹਿਸ਼ਤ ਬਣਾਇਆ ।ਫ਼ਰਸ਼ ਫ਼ਰੂਸ਼ ਚਮਨ ਗੁਲ ਬੂਟਾ, ਹਰ ਇਕ ਜ਼ਾਤ ਲਗਾਇਆ ।ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,ਲੂੰ ਲੂੰ ਰਸਦਾ ।ਅਮੀਰ ਵਜ਼ੀਰ ਗ਼ੁਲਾਮ ਕਰੋੜਾਂ, ਲਸ਼ਕਰ ਫ਼ੌਜ਼ ਖ਼ਜ਼ਾਨੇ ।ਬਾਰਕ ਸੁਰਖ਼ ਨਿਸ਼ਾਨ ਹਜ਼ਾਰਾਂ, ਸ਼ਾਮ ਘਟਾਂ ਸ਼ਮਿਆਨੇ ।Videos on Hashim Shah
Loading videos…
Books by Hashim Shah
Loading books…








