ਓਡੂੰ ਰਹਬਰ ਆਏ, ਯਾਰ ਤੁਸਾਂ ਕੂੰ ਬਹੂੰ ਪੁੱਛਦਾ ।
ਸੁਣਣ ਨਾਲਿ ਵਿਸਰ ਗਯੋਸੇ, ਮੁੱਲਾ ਜੋ ਸਬਕ ਪੜ੍ਹਾਏ ।
ਸਬ ਕੰਹਿੰ ਵੇਲੇ ਸ਼ੌਕ ਸਜਣ ਦੇ, ਦਿਲ ਤੇ ਸ਼ੋਰ ਮਚਾਏ ।
ਆਪੇ ਜਾਣੀਂ ਯਾਦ ਕਿਤੋਨੇ, ਸੱਚਲ ਬਖ਼ਤ ਸਵਾਏ ।
(ਓਡੂੰ=ਅਸਮਾਨੋਂ, ਸੁਣਣ ਨਾਲਿ=ਸੁਣਦੇਸਾਰ, ਜਾਣੀਂ=
ਜਾਨੀ ਨੇ,ਪਿਆਰੇ ਨੇ, ਬਖ਼ਤ ਸਵਾਏ=ਚੰਗੇ ਭਾਗੀਂ)

Sachal Sarmast, born Abdul Wahab Farooqi was a Sufi poet from Sindh (Now in Pakistan)
View profile & all 9 Poems / Storiesਨੰਗੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾਮੈਲੀ ਹਾਂ ਮੰਦੀ ਹਾਂ, ਬੇਸ਼ੱਕ ਤੇਡੀ ਬੰਦੀ ਹਾਂ
ਕੇਹਾ ਸ਼ਕ ਗੁਮਾਨ ਦਾਨਿਯਾਂ ਵੇ, ਸਭ ਕਹੀਂ ਸੂਰਤ ਸੈਰ ਤੁਸਾਡਾ ।ਲੱਖ ਪੋਸ਼ਾਕਾਂ ਕਰਕੇ ਆਸ਼ਿਕ, ਕੀਤੋਈ ਹਮ ਹੈਰਾਨ ।
ਬੇਖ਼ੁਦੀ ਵਿਚ ਵਹਦਤ ਵਾਲੀ, ਜਦਾਂ ਅਚਾਨਕ ਆਂਦੇ ।ਆਵ ਦਰਿਯਾਏ ਹੈਰਤ ਦੇ ਅੰਦਰ, ਟੁਪ ਟੁਪ ਗੋਤੇ ਖਾਂਦੇ ।
ਖ਼ੁਦ ਹੀ ਇਹੋਈ ਖ਼ੁਦ ਹੀ, ਨਹੀਂ ਔਰ ਕੋਈ ਅਲੀਂਦਾ ।ਮੰਸੂਰ ਹੋਕੇ ਵੇਖੋ, ਸੂਲੀ ਊਪਰ ਚੜ੍ਹੀਂਦਾ ।
ਸੋਈ ਕਮੁ ਕਰੀਜੇ, ਜੰਹਿੰ ਵਿਚ ਅੱਲਾਹ ਆਪ ਬਣੀਜੇ ।ਵਿਚ ਮੈਦਾਨ ਮੁਹੱਬਤ ਵਾਲੇ, ਦਮ ਕਦਮ ਧਰੀਜੇ ।