ਬੇਖ਼ੁਦੀ ਵਿਚ ਵਹਦਤ ਵਾਲੀ's image
1 min read

ਬੇਖ਼ੁਦੀ ਵਿਚ ਵਹਦਤ ਵਾਲੀ

Sachal SarmastSachal Sarmast
0 Bookmarks 123 Reads0 Likes


ਬੇਖ਼ੁਦੀ ਵਿਚ ਵਹਦਤ ਵਾਲੀ, ਜਦਾਂ ਅਚਾਨਕ ਆਂਦੇ ।
ਆਵ ਦਰਿਯਾਏ ਹੈਰਤ ਦੇ ਅੰਦਰ, ਟੁਪ ਟੁਪ ਗੋਤੇ ਖਾਂਦੇ ।
'ਸੁਬਹਾਨੀ ਮਾ ਆਇਜ਼ਮੁ ਸ਼ਾਨੀ', ਸੱਚਲ ਇਹੋ ਹਰਫ਼ ਅਲਾਂਦੇ ।

(ਵਹਦਤ=ਰੱਬ ਇਕ ਹੈ, ਆਵ=ਪਾਣੀ, ਸੁਬਹਾਨੀ ਮਾ ਆਇਜ਼ਮੁ
ਸ਼ਾਨੀ=ਵਾਹ ! ਵਾਹ ! ਰੱਬ ਦੀ ਵਡਿਆਈ,ਪ੍ਰਤਾਪ, ਅਲਾਂਦੇ=ਬੋਲਦੇ)

No posts

Comments

No posts

No posts

No posts

No posts