ਅਮੀਰ's image
Share0 Bookmarks 121 Reads

ਅਮੀਰ ਵਜ਼ੀਰ ਗ਼ੁਲਾਮ ਕਰੋੜਾਂ, ਲਸ਼ਕਰ ਫ਼ੌਜ਼ ਖ਼ਜ਼ਾਨੇ ।
ਬਾਰਕ ਸੁਰਖ਼ ਨਿਸ਼ਾਨ ਹਜ਼ਾਰਾਂ, ਸ਼ਾਮ ਘਟਾਂ ਸ਼ਮਿਆਨੇ ।
ਖਾਵਣ ਖ਼ੈਰ ਫ਼ਕੀਰ ਮੁਸਾਫ਼ਰ, ਸਾਹਿਬ ਹੋਸ਼ ਦਿਵਾਨੇ ।
ਹਾਸ਼ਮ ਏਸ ਗ਼ਮੀ ਵਿਚ ਆਜਿਜ਼, ਹੋਸ਼ ਉਲਾਦ ਨਾ ਖ਼ਾਨੇ ।੬।

No posts

No posts

No posts

No posts

No posts