ਆਦਮ ਜਾਮ ਭੰਬੋਰ ਸ਼ਹਿਰ ਦਾ, ਸਾਹਿਬ ਤਖ਼ਤ ਕਹਾਵੇ ।
ਵਹਿਸ਼ ਤੱਯੂਰ ਜਨਾਇਤ ਆਦਮ, ਹਰ ਇਕ ਸੀਸ ਨਿਵਾਵੇ ।
ਜਾਹ ਜਲਾਲ ਸਿਕੰਦਰ ਵਾਲਾ, ਖਾਤਰ ਮੂਲ ਨਾ ਲਿਆਵੇ ।
ਹਾਸ਼ਮ ਆਖ ਜ਼ਬਾਨ ਨਾ ਸਕਦੀ, ਕੌਣ ਤਰੀਫ਼ ਸੁਣਾਵੇ ।੪।
(ਵਹਿਸ਼=ਪਸ਼ੂ, ਤੱਯੂਰ=ਪੰਛੀ, ਜਨਾਇਤ=ਜਿੰਨ, ਜਾਹ ਜਲਾਲ=
ਸ਼ੋਭਾ)
Read More! Learn More!