ਮਾਂ ਬੋਲੀ ਵੀ, ਮਾਂ ਦੇਸ ਵੀ ਹੈ
ਮਾਂ ਆਪਣੇ ਦੇਸ ਦਾ ਵੇਸ ਵੀ ਹੈ
ਮਾਂ ਧਰਮ
ਧਰਮ ਤੋਂ ਪਾਰ ਵੀ ਹੈ
ਇਕਰਾਰ ਲਈ
ਇਨਕਾਰ ਵੀ ਹੈ
ਛਾਂ ਗੂੜ੍ਹੀ ਜਗ ਦੀ ਖ਼ੈਰ ਵੀ ਹੈ
ਮਾਂ ਤੱਤੀ ਤਲਖ਼ ਦੁਪਿਹਰ ਵੀ ਹੈ
ਇਸ ਕਰਾਮਾਤ ਨੂੰ ਸਮਝ ਜ਼ਰਾ
ਮਾਂ ਹਾਜ਼ਰ ਨਾਜ਼ਰ ਆਪ ਖ਼ੁਦਾ
ਮਾਂ ਬੋਲੀ ਵੀ, ਮਾਂ ਦੇਸ ਵੀ ਹੈ
ਮਾਂ ਆਪਣੇ ਦੇਸ ਦਾ ਵੇਸ ਵੀ ਹੈ
ਮਾਂ ਧਰਮ
ਧਰਮ ਤੋਂ ਪਾਰ ਵੀ ਹੈ
ਇਕਰਾਰ ਲਈ
ਇਨਕਾਰ ਵੀ ਹੈ
ਛਾਂ ਗੂੜ੍ਹੀ ਜਗ ਦੀ ਖ਼ੈਰ ਵੀ ਹੈ
ਮਾਂ ਤੱਤੀ ਤਲਖ਼ ਦੁਪਿਹਰ ਵੀ ਹੈ
ਇਸ ਕਰਾਮਾਤ ਨੂੰ ਸਮਝ ਜ਼ਰਾ
ਮਾਂ ਹਾਜ਼ਰ ਨਾਜ਼ਰ ਆਪ ਖ਼ੁਦਾ

Harbhajan Singh was a Punjabi poet, critic, cultural commentator, and translator. Along with Amrita Pritam, Harbhajan is credited with revolutionising the Punjabi poetry writing style.
View profile & all 7 Poems / Storiesਤੂੰ ਤੁਰਿਓਂ ਸੂਰਜ ਅਸਤਿਆਕੋਈ ਗਿਆ ਹਨੇਰੇ ਡੋਲ੍ਹ
ਵੇ ਮੈਂ ਭਰੀ ਸੁਗੰਧੀਆਂ ਪੌਣ,ਸਜਨ ਤੇਰੇ ਬੂਹੇ
ਅਸੀਂ ਤਾਂ ਜਿੰਦੀਏ ਦੋ ਮਿੱਟੀਆਂ ਹਾਂਪਹਿਲੀ ਵਾਰ ਆਣ ਮਿਲੇ ਹਾਂ
ਮੇਰਾ ਨਾਨਕ ਇੱਕਲਾ ਰਹਿ ਗਿਆ ਹੈਬਹੁਤ ਦਿਨ ਬੀਤ ਗਏ
ਮਿੱਟੀ ਕਹੇ ਘੁਮਾਰ ਨੂੰਮੈਨੂੰ ਘੜਾ ਬਣਾ