ਪਹਿਲਾ ਯਾਰ ਸਦੀਕ ਰਸੂਲ ਸੰਦਾ,
ਜਿਸ ਸਿਦਕ ਯਕੀਨ ਕਮਾਲ ਕੀਤਾ ।
ਦੂਜਾ ਉਮਰ ਪਛਾਣ ਈਮਾਨ ਸੇਤੀ,
ਸੱਚਾ ਕੌਲ ਜਿਸਨੇ ਅਦਲ ਨਾਲ ਕੀਤਾ ।
ਤੀਜਾ ਇਬਨਿ ਅੱਫ਼ਾਨ ਅਸਮਾਨ ਮੰਨੀਂ,
ਸਾਰੀ ਉਮਰ ਨਾ ਗ਼ੈਰ ਖ਼ਿਆਲ ਕੀਤਾ ।
ਫ਼ਜ਼ਲ ਯਾਰ ਚੌਥਾ ਅਲੀ ਸ਼ਾਹ ਮਰਦਾਂ,
ਯਜ਼ਦਾ ਆਪ ਆਹਾ ਲਾਲੋ ਲਾਲ ਕੀਤਾ ।
ਪਹਿਲਾ ਯਾਰ ਸਦੀਕ ਰਸੂਲ ਸੰਦਾ,
ਜਿਸ ਸਿਦਕ ਯਕੀਨ ਕਮਾਲ ਕੀਤਾ ।
ਦੂਜਾ ਉਮਰ ਪਛਾਣ ਈਮਾਨ ਸੇਤੀ,
ਸੱਚਾ ਕੌਲ ਜਿਸਨੇ ਅਦਲ ਨਾਲ ਕੀਤਾ ।
ਤੀਜਾ ਇਬਨਿ ਅੱਫ਼ਾਨ ਅਸਮਾਨ ਮੰਨੀਂ,
ਸਾਰੀ ਉਮਰ ਨਾ ਗ਼ੈਰ ਖ਼ਿਆਲ ਕੀਤਾ ।
ਫ਼ਜ਼ਲ ਯਾਰ ਚੌਥਾ ਅਲੀ ਸ਼ਾਹ ਮਰਦਾਂ,
ਯਜ਼ਦਾ ਆਪ ਆਹਾ ਲਾਲੋ ਲਾਲ ਕੀਤਾ ।

Fazal Shah Sayyad was a Punjabi poet known for his qissas on tragic romances such as Sohni Mahiwal, Heer Ranjha and Laila Majnu. Of this body of work, the poem Sohni Mahiwal "has been considered his best". He was born in 1827 in British India, and resided in…
View profile & all 12 Poems / Storiesਮੰਗਲਾਚਰਨਰੱਬ ਦੀ ਸਿਫ਼ਤ (ਦਰ ਬਿਆਨ ਹਮਦ)
ਅਲੀ ਪਾਕ ਜਨਾਬ ਹੈ ਗੌਸ ਆਜ਼ਮ,ਮਹੀਯੁੱਦੀਨ ਜਹਾਨ ਦਾ ਪੀਰ ਮੀਆਂ ।
ਇਕ ਰੋਜ਼ ਆਹਾ ਚੰਗਾ ਈਦ ਕੋਲੋਂ,ਰਲ ਸੈਰ ਗਏ ਸਾਰੇ ਯਾਰ ਮੀਆਂ ।
ਵਾਰੋ ਵਾਰ ਲਗੇ ਗੁਫ਼ਤਗੂ ਕਰਨੇ,ਆਹੇ ਯਾਰ ਜੋ ਸੁਘੜ ਸੁਜਾਨ ਮੀਆਂ ।
ਯਾਰਾਂ ਅਕਲ ਸ਼ਊਰ ਥੀਂ ਦੂਰ ਕਹਿਆ,ਏਸ ਬਾਤ ਕੋਲੋਂ ਪਰੇਸ਼ਾਨ ਹੋਇਆ ।