ਯੂਨੁਸ ਆਸੀ, poet
Sootradhar · Author

ਯੂਨੁਸ ਆਸੀ

  • 0 Poems & Stories

About ਯੂਨੁਸ ਆਸੀ

ਨਾਂ-ਮੀਆਂ ਮੁਹੰਮਦ ਯੂਨੁਸ, ਕਲਮੀ ਨਾਂ-ਯੂਨੁਸ ਆਸੀ, ਪਿਤਾ ਦਾ ਨਾਂ-ਮੀਆਂ ਮੁਹੰਮਦ ਇਕਬਾਲ, ਜਨਮ ਤਾਰੀਖ਼-11 ਦਸੰਬਰ 1966, ਜਨਮ ਸਥਾਨ-ਪਿੰਡ ਫਿਰਾਲਾ, ਫ਼ੈਸਲਾਬਾਦ, ਵਿਦਿਆ-ਬੀ. ਏ., ਕਿੱਤਾ-ਸਰਕਾਰੀ ਨੌਕਰੀ, ਛਪੀਆਂ ਕਿਤਾਬਾਂ-ਅੱਥਰੂ ਅੱਥਰੂ ਦਰਿਆ (ਪੰਜਾਬੀ ਸ਼ਾਇਰੀ), ਪਤਾ-258 ਰੇ. ਬੇ. ਫਿਰਾਲਾ, ਬਰਾਸਤਾ ਡਿਚ ਕੋਟ, ਜ਼ਿਲਾ ਫ਼ੈਸਲਾਬਾਦ ।

More Poetry & Stories You May Like