ਯਾਕੂਬ ਪਰਵਾਜ਼, poet
Sootradhar · Author

ਯਾਕੂਬ ਪਰਵਾਜ਼

  • 0 Poems & Stories

About ਯਾਕੂਬ ਪਰਵਾਜ਼

ਨਾਂ-ਮੁਹੰਮਦ ਯਾਕੂਬ, ਕਲਮੀ ਨਾਂ-ਯਾਕੂਬ ਪਰਵਾਜ਼, ਪਿਤਾ ਦਾ ਨਾਂ-ਮੁਹੰਮਦ ਇਸਮਾਈਲ, ਜਨਮ ਤਾਰੀਖ਼-12 ਅਪਰੈਲ 1946, ਜਨਮ ਸਥਾਨ-ਤਰਨਤਾਰਨ, ਅੰਮ੍ਰਿਤਸਰ, ਵਿਦਿਆ-ਬੀ. ਏ., ਕਿੱਤਾ-ਸਰਕਾਰ ਨੌਕਰੀ, ਛਪੀਆਂ ਕਿਤਾਬਾਂ-ਸ਼ਾਮ ਸੇ ਪਹਿਲੇ (ਉਰਦੂ ਗ਼ਜ਼ਲ), ਤਾਰੇ ਗਿਣਦੀਆਂ ਅੱਖਾਂ (ਪੰਜਾਬੀ ਗ਼ਜ਼ਲ), ਪਤਾ-ਲਾਹੌਰ ।

More Poetry & Stories You May Like