About ਸੱਯਦ ਸ਼ਾਹ ਮੁਰਾਦ
ਸੱਯਦ ਸ਼ਾਹ ਮੁਰਾਦ (੧੮ਵੀਂ ਸਦੀ ਈਸਵੀ) ਆਪਣੇ ਸਮੇਂ ਦੇ ਉੱਘੇ ਫ਼ਕੀਰ ਸ਼ਾਇਰ ਸਨ । ਆਪ ਨੇਤਰ-ਹੀਨ ਸਨ ਤੇ 'ਹਾਫਜ਼ ਮੁਰਾਦ' ਕਰਕੇ ਵੀ ਪ੍ਰਸਿੱਧ ਸਨ । ਆਪ ਸੁਲਤਾਨ ਨੌਰੰਗ ਸ਼ਾਹ ਦੇ ਖ਼ਲੀਫ਼ਾ ਸਨ । ਆਪ ਦਾ ਮਜ਼ਾਰ ਡੇਰਾ ਇਸਮਾਈਲ ਖ਼ਾਂ (ਪਾਕਿਸਤਾਨ) ਲਾਗੇ, ਲੋਂਦਾ ਚੰਡ ਪਿੰਡ ਵਿਚ ਹੈ । ਉਨ੍ਹਾਂ ਦੀ ਰਚਨਾ ਵਿਚ ੧. ਅਬਯਾਤ ਮੁਰਾਦ, ੨. ਚਰਸਾ ਮੁਰਾਦ, ੩. ਨੂਰ ਨਾਮਾ, ੪. ਤੋਬਾਨਾਮਾ, ੫. ਬਾਰਾਂਮਾਹ, ਅਤੇ ੬. ਫੁਟਕ…
About ਸੱਯਦ ਸ਼ਾਹ ਮੁਰਾਦ
ਸੱਯਦ ਸ਼ਾਹ ਮੁਰਾਦ (੧੮ਵੀਂ ਸਦੀ ਈਸਵੀ) ਆਪਣੇ ਸਮੇਂ ਦੇ ਉੱਘੇ ਫ਼ਕੀਰ ਸ਼ਾਇਰ ਸਨ ।
ਆਪ ਨੇਤਰ-ਹੀਨ ਸਨ ਤੇ 'ਹਾਫਜ਼ ਮੁਰਾਦ' ਕਰਕੇ ਵੀ ਪ੍ਰਸਿੱਧ ਸਨ । ਆਪ ਸੁਲਤਾਨ ਨੌਰੰਗ ਸ਼ਾਹ
ਦੇ ਖ਼ਲੀਫ਼ਾ ਸਨ । ਆਪ ਦਾ ਮਜ਼ਾਰ ਡੇਰਾ ਇਸਮਾਈਲ ਖ਼ਾਂ (ਪਾਕਿਸਤਾਨ) ਲਾਗੇ, ਲੋਂਦਾ ਚੰਡ ਪਿੰਡ
ਵਿਚ ਹੈ । ਉਨ੍ਹਾਂ ਦੀ ਰਚਨਾ ਵਿਚ ੧. ਅਬਯਾਤ ਮੁਰਾਦ, ੨. ਚਰਸਾ ਮੁਰਾਦ, ੩. ਨੂਰ ਨਾਮਾ, ੪.
ਤੋਬਾਨਾਮਾ, ੫. ਬਾਰਾਂਮਾਹ, ਅਤੇ ੬. ਫੁਟਕਲ ਕਾਫ਼ੀਆਂ ਹਨ । ਆਪ ਦੀ ਬੋਲੀ ਤੇ ਸ਼ੈਲੀ ਉੱਤੇ
ਸ਼ਾਹ ਹੁਸੈਨ ਦਾ ਪ੍ਰਭਾਵ ਹੈ । ਆਪ ਬਾਬਾ ਵਜੀਦ ਵਾਂਗ ਰੱਬ-ਪ੍ਰਤੀ ਬੇਬਾਕ ਵੀ ਹਨ ।
ਸੱਯਦ ਸ਼ਾਹ ਮੁਰਾਦ: Quick Answers
Who is ਸੱਯਦ ਸ਼ਾਹ ਮੁਰਾਦ?
ਸੱਯਦ ਸ਼ਾਹ ਮੁਰਾਦ (੧੮ਵੀਂ ਸਦੀ ਈਸਵੀ) ਆਪਣੇ ਸਮੇਂ ਦੇ ਉੱਘੇ ਫ਼ਕੀਰ ਸ਼ਾਇਰ ਸਨ । ਆਪ ਨੇਤਰ-ਹੀਨ ਸਨ ਤੇ 'ਹਾਫਜ਼ ਮੁਰਾਦ' ਕਰਕੇ ਵੀ ਪ੍ਰਸਿੱਧ ਸਨ ।
Poems & Stories by ਸੱਯਦ ਸ਼ਾਹ ਮੁਰਾਦ
No poems or stories yet from this poet.
Videos on ਸੱਯਦ ਸ਼ਾਹ ਮੁਰਾਦ
Loading videos…
Books by ਸੱਯਦ ਸ਼ਾਹ ਮੁਰਾਦ
Loading books…








