ਸ਼ਰੀਫ਼ ਕੁੰਜਾਹੀ, poet
Sootradhar · Author

ਸ਼ਰੀਫ਼ ਕੁੰਜਾਹੀ

  • 0 Poems & Stories

About ਸ਼ਰੀਫ਼ ਕੁੰਜਾਹੀ

ਸ਼ਰੀਫ਼ ਕੁੰਜਾਹੀ (੧੯੧੫-੨੦੦੭) ਦਾ ਜਨਮ ਪੰਜਾਬ (ਪਾਕਿਸਤਾਨ) ਦੇ ਗੁਜਰਾਤ ਜਿਲ੍ਹੇ ਦੇ ਕਸਬੇ, ਕੁੰਜਾਹ ਵਿੱਚ ਹੋਇਆ । ਉਨ੍ਹਾਂ ਨੇ ਫਾਰਸੀ, ਉਰਦੂ ਅਤੇ ਪੰਜਾਬੀ ਵਿਚ ਸਾਹਿਤ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀਆਂ ਦੀਆਂ ਕਾਵਿਕ ਰਚਨਾਵਾਂ ਜਗਰਾਤੇ (੧੯੫੮) ਅਤੇ ਓੜਕ ਹੋਂਦੀ ਲੋਅ (੧੯੯੫) ਹਨ ।

More Poetry & Stories You May Like