About ਸਾਈਂ ਅਖ਼ਤਰ ਲਹੌਰੀ
ਸਾਈਂ ਅਖ਼ਤਰ ਲਾਹੌਰੀ ਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਵੀ ਹੋਏ ਹਨ । ਉਹ ਲਾਹੌਰ ਦੇ ਰਹਿਣ ਵਾਲੇ ਸਨ, ਪਰ ਪੇਂਡੂ ਜੀਵਨ ਦੇ ਵੀ ਉਨ੍ਹਾਂ ਦੀ ਰਚਨਾ ਵਿੱਚ ਭਰਪੂਰ ਦਰਸ਼ਨ ਹੁੰਦੇ ਹਨ । ਉਹ ਲੋਕਾਂ ਦੇ ਹਰਮਨ ਪਿਆਰੇ ਪਰ ਵੇਲੇ ਦੀਆਂ ਸਰਕਾਰਾਂ ਦੇ ਖਿਲਾਫ਼ ਜੂਝਣ ਵਾਲੇ ਕਵੀ ਉਸਤਾਦ ਦਾਮਨ ਦੇ ਸ਼ਾਗਿਰਦ ਸਨ । ਉਨ੍ਹਾਂ ਦੀ ਕਵਿਤਾ ਉਨ੍ਹਾਂ ਮੁਤਾਬਿਕ ਤਨਜ ਤੇ ਮਿਜਾਹ (ਵਿਅੰਗ ਤੇ ਹਾਸੇ ) ਦਾ ਸੁਮੇਲ ਹੈ । ਉਨ੍ਹ…
About ਸਾਈਂ ਅਖ਼ਤਰ ਲਹੌਰੀ
ਸਾਈਂ ਅਖ਼ਤਰ ਲਾਹੌਰੀ ਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਵੀ ਹੋਏ ਹਨ ।
ਉਹ ਲਾਹੌਰ ਦੇ ਰਹਿਣ ਵਾਲੇ ਸਨ, ਪਰ ਪੇਂਡੂ ਜੀਵਨ ਦੇ ਵੀ ਉਨ੍ਹਾਂ ਦੀ ਰਚਨਾ
ਵਿੱਚ ਭਰਪੂਰ ਦਰਸ਼ਨ ਹੁੰਦੇ ਹਨ । ਉਹ ਲੋਕਾਂ ਦੇ ਹਰਮਨ ਪਿਆਰੇ ਪਰ ਵੇਲੇ
ਦੀਆਂ ਸਰਕਾਰਾਂ ਦੇ ਖਿਲਾਫ਼ ਜੂਝਣ ਵਾਲੇ ਕਵੀ ਉਸਤਾਦ ਦਾਮਨ ਦੇ ਸ਼ਾਗਿਰਦ
ਸਨ । ਉਨ੍ਹਾਂ ਦੀ ਕਵਿਤਾ ਉਨ੍ਹਾਂ ਮੁਤਾਬਿਕ ਤਨਜ ਤੇ ਮਿਜਾਹ (ਵਿਅੰਗ ਤੇ ਹਾਸੇ )
ਦਾ ਸੁਮੇਲ ਹੈ । ਉਨ੍ਹਾਂ ਨੇ ਸਮਾਜ, ਧਰਮ ਤੇ ਸਰਕਾਰਾਂ 'ਚ ਆਈਆਂ ਕੁਰੀਤੀਆਂ ਤੇ
ਕਰਾਰੀ ਸੱਟ ਮਾਰੀ ਹੈ । ਉਨ੍ਹਾਂ ਨੂੰ ਬਹੁਤਾ ਲੋਕ ਉਨ੍ਹਾਂ ਦੀ ਕਾਵਿ-ਰਚਨਾ
'ਅੱਲ੍ਹਾ ਮੀਆਂ ਥੱਲੇ ਆ' ਕਰਕੇ ਜਾਣਦੇ ਹਨ ।
ਸਾਈਂ ਅਖ਼ਤਰ ਲਹੌਰੀ: Quick Answers
Who is ਸਾਈਂ ਅਖ਼ਤਰ ਲਹੌਰੀ?
ਸਾਈਂ ਅਖ਼ਤਰ ਲਾਹੌਰੀ ਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਵੀ ਹੋਏ ਹਨ । ਉਹ ਲਾਹੌਰ ਦੇ ਰਹਿਣ ਵਾਲੇ ਸਨ, ਪਰ ਪੇਂਡੂ ਜੀਵਨ ਦੇ ਵੀ ਉਨ੍ਹਾਂ ਦੀ ਰਚਨਾ ਵਿੱਚ ਭਰਪੂਰ ਦਰਸ਼ਨ ਹੁੰਦੇ ਹਨ ।
Poems & Stories by ਸਾਈਂ ਅਖ਼ਤਰ ਲਹੌਰੀ
No poems or stories yet from this poet.
Videos on ਸਾਈਂ ਅਖ਼ਤਰ ਲਹੌਰੀ
Loading videos…
Books by ਸਾਈਂ ਅਖ਼ਤਰ ਲਹੌਰੀ
Loading books…








