ਰਮਜ਼ਾਨ 'ਸ਼ਾਕਿਰ', poet
Sootradhar · Author

ਰਮਜ਼ਾਨ 'ਸ਼ਾਕਿਰ'

  • 0 Poems & Stories

About ਰਮਜ਼ਾਨ 'ਸ਼ਾਕਿਰ'

ਨਾਂ-ਮੁਹੰਮਦ ਰਮਜ਼ਾਨ, ਕਲਮੀ ਨਾਂ-ਰਮਜ਼ਾਨ ਸ਼ਾਕਿਰ, ਜਨਮ ਸਥਾਨ-ਲਾਹੌਰ, ਵਿੱਦਿਆ-ਐਮ. ਏ. (ਉਰਦੂ, ਪੰਜਾਬੀ), ਕਿੱਤਾ-ਸਰਕਾਰੀ ਨੌਕਰੀ, ਛਪੀਆਂ ਕਿਤਾਬਾਂ-ਕੰਡਿਆਲੇ ਪੈਂਡੇ (ਗ਼ਜ਼ਲਾਂ), ਕਾਲੇ ਬੱਦਲ ਗੂੜ੍ਹੀ ਛਾਂ (ਗ਼ਜ਼ਲਾਂ), ਮਿੱਟੀ ਦੀ ਖ਼ੁਸ਼ਬੂ (ਨਜ਼ਮਾਂ), ਦੇਸ਼ ਦਾ ਮਾਨ (ਨਜ਼ਮਾਂ), ਪਤਾ-ਕੋਠੀ ਨੰ:1-ਪਰਾਚਾ ਕਾਲੋਨੀ ਰੋਡ, ਸ਼ਾਹਦਰਾ ਟਾਊਨ ਲਾਹੌਰ ।

More Poetry & Stories You May Like