About ਨਜਫ਼ ਜੇਹਲਮੀ
ਨਜਫ਼ ਜੇਹਲਮੀ ਲਹਿੰਦੇ ਪੰਜਾਬ ਦੇ ਜ਼ਿਲਾ ਜੇਹਲਮ ਦੇ ਪਿੰਡ ਰੁੱਪੜ ਦੇ ਰਹਿਣ ਵਾਲੇ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਪੰਜਾਬੀ ਪੜ੍ਹਨ ਤੇ ਲਿਖਣ ਦਾ ਸ਼ੌਕ ਲੱਗਾ । ਉਨ੍ਹਾਂ ਦੀ ਪਸੰਦੀਦਾ ਸਿਨਫ਼ ਸੀਹਰਫ਼ੀ ਅਤੇ ਗ਼ਜ਼ਲ ਹੈ । ਉਨ੍ਹਾਂ ਨੂੰ ਬਹੁਤ ਸਾਰੇ ਪੁਰਾਣੇ ਸ਼ੁਅਰਾ ਦਾ ਕਲਾਮ ਜ਼ੁਬਾਨੀ ਯਾਦ ਹੈ । ਉਹ ਆਪ ਵੀ ਬਹੁਤ ਵਧੀਆ ਲਿਖਣ ਵਾਲੇ ਸ਼ਾਇਰ ਹਨ । ਉਹ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਨਾਲ ਮੁਹੱਬਤ ਕਰਨ ਵਾਲੇ…
About ਨਜਫ਼ ਜੇਹਲਮੀ
ਨਜਫ਼ ਜੇਹਲਮੀ ਲਹਿੰਦੇ ਪੰਜਾਬ ਦੇ ਜ਼ਿਲਾ ਜੇਹਲਮ ਦੇ ਪਿੰਡ ਰੁੱਪੜ ਦੇ ਰਹਿਣ ਵਾਲੇ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਪੰਜਾਬੀ
ਪੜ੍ਹਨ ਤੇ ਲਿਖਣ ਦਾ ਸ਼ੌਕ ਲੱਗਾ । ਉਨ੍ਹਾਂ ਦੀ ਪਸੰਦੀਦਾ ਸਿਨਫ਼ ਸੀਹਰਫ਼ੀ ਅਤੇ ਗ਼ਜ਼ਲ ਹੈ । ਉਨ੍ਹਾਂ ਨੂੰ ਬਹੁਤ ਸਾਰੇ ਪੁਰਾਣੇ
ਸ਼ੁਅਰਾ ਦਾ ਕਲਾਮ ਜ਼ੁਬਾਨੀ ਯਾਦ ਹੈ । ਉਹ ਆਪ ਵੀ ਬਹੁਤ ਵਧੀਆ ਲਿਖਣ ਵਾਲੇ ਸ਼ਾਇਰ ਹਨ । ਉਹ ਆਪਣੇ ਆਪ ਨੂੰ
ਪੰਜਾਬੀ ਮਾਂ ਬੋਲੀ ਨਾਲ ਮੁਹੱਬਤ ਕਰਨ ਵਾਲੇ ਸੇਵਕ ਕਹਿੰਦੇ ਹਨ ।
ਨਜਫ਼ ਜੇਹਲਮੀ: Quick Answers
Who is ਨਜਫ਼ ਜੇਹਲਮੀ?
ਨਜਫ਼ ਜੇਹਲਮੀ ਲਹਿੰਦੇ ਪੰਜਾਬ ਦੇ ਜ਼ਿਲਾ ਜੇਹਲਮ ਦੇ ਪਿੰਡ ਰੁੱਪੜ ਦੇ ਰਹਿਣ ਵਾਲੇ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਪੰਜਾਬੀ ਪੜ੍ਹਨ ਤੇ ਲਿਖਣ ਦਾ ਸ਼ੌਕ ਲੱਗਾ ।
Poems & Stories by ਨਜਫ਼ ਜੇਹਲਮੀ
No poems or stories yet from this poet.
Videos on ਨਜਫ਼ ਜੇਹਲਮੀ
Loading videos…
Books by ਨਜਫ਼ ਜੇਹਲਮੀ
Loading books…








