About ਮੁਹੰਮਦ ਬੂਟਾ ਗੁਜਰਾਤੀ
ਮੁਹੰਮਦ ਬੂਟਾ ਗੁਜਰਾਤੀ ਉਨੀਵੀਂ ਸਦੀ ਦੇ ਜਾਣੇ ਪਛਾਣੇ ਪੰਜਾਬੀ ਕਵੀਆਂ ਵਿੱਚੋਂ ਹਨ । ਉਨ੍ਹਾਂ ਦੇ ਆਪਣੇ ਕਥਨ ਮੁਤਾਬਿਕ ਉਹ ਸੋਹਣੀ ਦੇ ਸ਼ਹਿਰ ਗੁਜਰਾਤ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਦੀ ਰਚਨਾ 'ਪੰਜ ਗੰਜ' ਕਰਕੇ ਹੈ । ਇਸ ਰਚਨਾ ਵਿੱਚ ਪੰਜ ਸੀਹਰਫ਼ੀਆਂ ਹਨ । ਉਨ੍ਹਾਂ ਨੇ ਕਿੱਸਾ 'ਸ਼ੀਰੀਂ ਫ਼ਰਹਾਦ' ਵੀ ਲਿਖਿਆ ਹੈ । ਉਨ੍ਹਾਂ ਦੀਆਂ ਕਈ ਤੁਕਾਂ ਤਾਂ ਲੋਕ ਅਖਾਣਾਂ ਦਾ ਰੂਪ ਧਾ…
About ਮੁਹੰਮਦ ਬੂਟਾ ਗੁਜਰਾਤੀ
ਮੁਹੰਮਦ ਬੂਟਾ ਗੁਜਰਾਤੀ ਉਨੀਵੀਂ ਸਦੀ ਦੇ ਜਾਣੇ ਪਛਾਣੇ ਪੰਜਾਬੀ ਕਵੀਆਂ ਵਿੱਚੋਂ ਹਨ ।
ਉਨ੍ਹਾਂ ਦੇ ਆਪਣੇ ਕਥਨ ਮੁਤਾਬਿਕ ਉਹ ਸੋਹਣੀ ਦੇ ਸ਼ਹਿਰ ਗੁਜਰਾਤ ਦੇ ਰਹਿਣ ਵਾਲੇ ਸਨ ।
ਉਨ੍ਹਾਂ ਦੀ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਦੀ ਰਚਨਾ 'ਪੰਜ ਗੰਜ' ਕਰਕੇ ਹੈ । ਇਸ ਰਚਨਾ ਵਿੱਚ ਪੰਜ
ਸੀਹਰਫ਼ੀਆਂ ਹਨ । ਉਨ੍ਹਾਂ ਨੇ ਕਿੱਸਾ 'ਸ਼ੀਰੀਂ ਫ਼ਰਹਾਦ' ਵੀ ਲਿਖਿਆ ਹੈ । ਉਨ੍ਹਾਂ ਦੀਆਂ ਕਈ ਤੁਕਾਂ
ਤਾਂ ਲੋਕ ਅਖਾਣਾਂ ਦਾ ਰੂਪ ਧਾਰ ਗਈਆਂ ਹਨ ।
ਮੁਹੰਮਦ ਬੂਟਾ ਗੁਜਰਾਤੀ: Quick Answers
Who is ਮੁਹੰਮਦ ਬੂਟਾ ਗੁਜਰਾਤੀ?
ਮੁਹੰਮਦ ਬੂਟਾ ਗੁਜਰਾਤੀ ਉਨੀਵੀਂ ਸਦੀ ਦੇ ਜਾਣੇ ਪਛਾਣੇ ਪੰਜਾਬੀ ਕਵੀਆਂ ਵਿੱਚੋਂ ਹਨ । ਉਨ੍ਹਾਂ ਦੇ ਆਪਣੇ ਕਥਨ ਮੁਤਾਬਿਕ ਉਹ ਸੋਹਣੀ ਦੇ ਸ਼ਹਿਰ ਗੁਜਰਾਤ ਦੇ ਰਹਿਣ ਵਾਲੇ ਸਨ ।
Poems & Stories by ਮੁਹੰਮਦ ਬੂਟਾ ਗੁਜਰਾਤੀ
No poems or stories yet from this poet.
Videos on ਮੁਹੰਮਦ ਬੂਟਾ ਗੁਜਰਾਤੀ
Loading videos…
Books by ਮੁਹੰਮਦ ਬੂਟਾ ਗੁਜਰਾਤੀ
Loading books…








