ਸਦਾ ਨਾ ਰੂਪ ਗੁਲਾਬਾਂ ਉਤੇ ਸਦਾ ਨਾ ਬਾਗ਼ ਬਹਾਰਾਂ
ਸਦਾ ਨਾ ਭਜ ਭਜਿ ਫੇਰੇ ਕਰਸਨ ਤੋਤੇ ਭੌਰ ਹਜ਼ਾਰਾਂ
ਚਾਰ ਦਿਹਾੜੇ ਹੁਸਨ ਜਵਾਨੀ ਮਾਨ ਕੀਆ ਦਿਲਦਾਰਾਂ
ਸਿਕਦੇ ਅਸੀਂ ਮੁਹੰਮਦ ਬਖ਼ਸ਼ਾ ਕਿਉਂ ਪਰਵਾਹ ਨਾ ਯਾਰਾਂ
ਸਦਾ ਨਾ ਰੂਪ ਗੁਲਾਬਾਂ ਉਤੇ ਸਦਾ ਨਾ ਬਾਗ਼ ਬਹਾਰਾਂ
ਸਦਾ ਨਾ ਭਜ ਭਜਿ ਫੇਰੇ ਕਰਸਨ ਤੋਤੇ ਭੌਰ ਹਜ਼ਾਰਾਂ
ਚਾਰ ਦਿਹਾੜੇ ਹੁਸਨ ਜਵਾਨੀ ਮਾਨ ਕੀਆ ਦਿਲਦਾਰਾਂ
ਸਿਕਦੇ ਅਸੀਂ ਮੁਹੰਮਦ ਬਖ਼ਸ਼ਾ ਕਿਉਂ ਪਰਵਾਹ ਨਾ ਯਾਰਾਂ

Mian Muhammad Bakhsh was a Sufi saint and a Western Punjabi Hindko and Panjistani poet regarded as the Rumi of Hind Indian subcontinent. He belonged to the Qadri tariqah. He is especially renowned as the author of a book of poetry called Sayful Mulūk as well…
View profile & all 13 Poems / Storiesਦਿਲਬਰ ਦੇ ਵਿਛੋੜੇ ਅੰਦਰ, ਅਜੇ ਰਿਹਾ ਮੈਂ ਜ਼ਿੰਦਾਏਸ ਗਨਾਹੋਂ ਆਖ਼ਿਰ ਤੋੜੀ, ਸਦਾ ਰਹਾਂ ਸ਼ਰਮਿੰਦਾ
ਕੀ ਕੁੱਝ ਗੱਲ ਸੱਜਣ ਦਿਲ ਬੈਠੀ, ਚਿੱਤ ਮੇਰੇ ਥੀਂ ਚਾਇਆਕੀ ਗੁਸਤਾਖ਼ੀ ਨਜ਼ਰੀ ਆਈ, ਤਖ਼ਤੋਂ ਸੁੱਟ ਰੁਲਾਇਆ
ਇਸ਼ਕ ਮੁਹੱਬਤ ਤੇਰੇ ਅੰਦਰ, ਮੈਂ ਮਸ਼ਹੂਰ ਜਹਾਨੀਂਰਾਤੀਂ ਜਾਗਾਂ ਤੇ ਸਿਰ ਸਾੜਾਂ, ਵਾਂਗ ਚਿਰਾਗ਼ ਨੂਰਾਨੀ
ਹੇ ਮਾਸ਼ੂਕਾ ! ਮੈਂ ਮਰ ਚੁੱਕਾ, ਅੱਗੋਂ ਦੇਰ ਨਾ ਲਾਵੀਂਆਇਆ ਸਖ਼ਤ ਨਜ਼ੱਅ ਦਾ ਵੇਲ਼ਾ, ਮਿਹਰ ਦਿਲੇ ਵਿਚ ਪਾਵੀਂ
ਬੁਰੇ ਨਛੱਤਰ ਜਰਮ ਲਿਆ ਸੀ, ਮੈਂ ਦੁਖਿਆਰਾ ਜੰਮਦਾਦਰਦ ਵਿਛੋੜਾ ਤੇ ਸੁਖ ਥੋੜਾ, ਚੋੜਾ ਤੇਰੇ ਦਮ ਦਾ