ਮਨਜ਼ੂਰ ਵਜ਼ੀਰਾਬਾਦੀ, poet
Sootradhar · Author

ਮਨਜ਼ੂਰ ਵਜ਼ੀਰਾਬਾਦੀ

  • 0 Poems & Stories

About ਮਨਜ਼ੂਰ ਵਜ਼ੀਰਾਬਾਦੀ

ਮਨਜ਼ੂਰ ਵਜ਼ੀਰਾਬਾਦੀ (17 ਫ਼ਰਵਰੀ 1936-) ਦਾ ਜਨਮ ਵਜ਼ੀਰਾਬਾਦ, ਜ਼ਿਲਾ ਗੁਜਰਾਂਵਾਲਾ ਵਿੱਚ ਹੋਇਆ । ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਕਈ ਗ਼ਜ਼ਲ ਸੰਗ੍ਰਹਿ ਦਿੱਤੇ ਹਨ । ਜਿਨ੍ਹਾਂ ਦੇ ਨਾਂ ਹਨ: ਵੇਲੇ ਹੱਥ ਨਿਆਂ, ਤੂੰ ਵੀ ਚੰਨ ਉਛਾਲ ਕੋਈ ਅਤੇ ਚੁੱਪ ਦਾ ਸਦਕਾ ਜਾਰੀ ਏ ।

More Poetry & Stories You May Like