About ਮਨਜੀਤ ਇੰਦਰਾ
ਮਨਜੀਤ ਇੰਦਰਾ (24 ਫਰਵਰੀ 1950-) ਪੰਜਾਬੀ ਕਵਿਤਰੀ ਤੇ ਲੇਖਿਕਾ ਹਨ । ਉਨ੍ਹਾਂ ਦਾ ਜਨਮ ਸ. ਹਰਭਜਨ ਸਿੰਘ ਕਲਸੀ ਦੇ ਘਰ ਹੋਇਆ । ਉਨ੍ਹਾਂ ਨੇ ਐਮ ਏ (ਪੰਜਾਬੀ), ਅਤੇ ਐਮ ਫਿਲ ਤੱਕ ਵਿਦਿਆ ਪ੍ਰਾਪਤ ਕੀਤੀ। ਮਨਜੀਤ ਇੰਦਰਾ ਉਹਨਾਂ ਕਵਿਤਰੀਆਂ ਵਿਚੋਂ ਹਨ ਜੋ ਆਪਣਾ ਕਲਾਮ ਤਰੰਨਮ ਵਿੱਚ ਵੀ ਪੇਸ਼ ਕਰਨ ਦੀ ਮੁਹਾਰਤ ਰਖਦੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ ; ਕਾਵਿ ਸੰਗ੍ਰਹਿ : ਅੰਤਹਕਰਣ, ਰੋਹ ਵਿਦਰੋਹ, ਕਾ…
About ਮਨਜੀਤ ਇੰਦਰਾ
ਮਨਜੀਤ ਇੰਦਰਾ (24 ਫਰਵਰੀ 1950-) ਪੰਜਾਬੀ ਕਵਿਤਰੀ ਤੇ ਲੇਖਿਕਾ ਹਨ ।
ਉਨ੍ਹਾਂ ਦਾ ਜਨਮ ਸ. ਹਰਭਜਨ ਸਿੰਘ ਕਲਸੀ ਦੇ ਘਰ ਹੋਇਆ । ਉਨ੍ਹਾਂ ਨੇ ਐਮ ਏ (ਪੰਜਾਬੀ),
ਅਤੇ ਐਮ ਫਿਲ ਤੱਕ ਵਿਦਿਆ ਪ੍ਰਾਪਤ ਕੀਤੀ। ਮਨਜੀਤ ਇੰਦਰਾ ਉਹਨਾਂ ਕਵਿਤਰੀਆਂ ਵਿਚੋਂ
ਹਨ ਜੋ ਆਪਣਾ ਕਲਾਮ ਤਰੰਨਮ ਵਿੱਚ ਵੀ ਪੇਸ਼ ਕਰਨ ਦੀ ਮੁਹਾਰਤ ਰਖਦੀਆਂ ਹਨ। ਉਨ੍ਹਾਂ
ਦੀਆਂ ਰਚਨਾਵਾਂ ਹਨ ; ਕਾਵਿ ਸੰਗ੍ਰਹਿ : ਅੰਤਹਕਰਣ, ਰੋਹ ਵਿਦਰੋਹ, ਕਾਲਾ ਬਾਗ,
ਚੰਦਰੇ ਹਨੇਰੇ, ਅਲਖ, ਪੂਰਤੀ-ਆਪੂਰਤੀ (ਕਵਿਤਾ), ਤਾਰਿਆਂ ਦਾ ਛੱਜ; ਤੂੰ ਆਵਾਜ਼
ਮਾਰੀ ਹੈ (ਕਾਵਿ-ਨਾਵਲ), ਜੰਗਲ ਦੇ ਦਾਅਵੇਦਾਰ (ਮਹਾਸਵੇਤਾ ਦੇਵੀ ਦੇ ਬੰਗਲਾ ਨਾਵਲ
ਦਾ ਅਨੁਵਾਦ) । ਉਨ੍ਹਾਂ ਨੂੰ ਮਿਲੇ ਪੁਰਸਕਾਰ ਹਨ : ਪੋਇਟੈੱਸ ਆਫ਼ ਦ ਟਾਈਮ - ਸਾਹਿਤ
ਅਕੈਡਮੀ ਜੱਬਲਪੁਰ, ਪੰਜਾਬ ਰਤਨ - ਸ਼ਹੀਦ ਮੈਮੋਰੀਅਲ, ਸਾਹਿਤ ਅਵਾਰਡ,
ਸ਼ਿਰੋਮਣੀ ਪੋਇਟੈੱਸ - ਬਜ਼ਮੇ-ਅਦਬ, ਫਰੀਦਕੋਟ ।
ਮਨਜੀਤ ਇੰਦਰਾ: Quick Answers
Who is ਮਨਜੀਤ ਇੰਦਰਾ?
ਮਨਜੀਤ ਇੰਦਰਾ (24 ਫਰਵਰੀ 1950-) ਪੰਜਾਬੀ ਕਵਿਤਰੀ ਤੇ ਲੇਖਿਕਾ ਹਨ । ਉਨ੍ਹਾਂ ਦਾ ਜਨਮ ਸ.
Poems & Stories by ਮਨਜੀਤ ਇੰਦਰਾ
No poems or stories yet from this poet.
Videos on ਮਨਜੀਤ ਇੰਦਰਾ
Loading videos…
Books by ਮਨਜੀਤ ਇੰਦਰਾ
Loading books…








