About ਮਹਾਂਕਵੀ ਕਾਲੀਦਾਸ
ਮਹਾਂਕਵੀ ਕਾਲੀਦਾਸ ਸੰਸਕ੍ਰਿਤ ਦੇ ਉੱਘੇ ਕਵੀ ਤੇ ਨਾਟਕਕਾਰ ਹੋਏ ਹਨ । ਉਨ੍ਹਾਂ ਦੇ ਜਨਮ ਦੇ ਸਮੇਂ ਅਤੇ ਸਥਾਨ ਬਾਰੇ ਵਿਦਵਾਨਾਂ ਦੀਆਂ ਭਿੰਨ-ਭਿੰਨ ਰਾਵਾਂ ਹਨ । ਪਰ ਬਹੁਤੇ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਉਹ ਉੱਜੈਨ ਦੇ ਰਾਜਾ ਵਿਕਰਮਾਦਿੱਤ ਜਾਂ ਮਗਧ ਦੇ ਰਾਜਾ ਚੰਦਰਗੁਪਤ ਵਿਕਰਮਾਦਿੱਤ ਦੇ ਸਮਕਾਲੀ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੋ ਮਹਾਂ-ਕਾਵਿ ਰਘੂਵੰਸ਼ ਅਤੇ ਕੁਮਾਰਸੰਭਵ, ਦੋ ਖੰਡ-ਕਾਵਿ…
About ਮਹਾਂਕਵੀ ਕਾਲੀਦਾਸ
ਮਹਾਂਕਵੀ ਕਾਲੀਦਾਸ ਸੰਸਕ੍ਰਿਤ ਦੇ ਉੱਘੇ ਕਵੀ ਤੇ ਨਾਟਕਕਾਰ ਹੋਏ ਹਨ ।
ਉਨ੍ਹਾਂ ਦੇ ਜਨਮ ਦੇ ਸਮੇਂ ਅਤੇ ਸਥਾਨ ਬਾਰੇ ਵਿਦਵਾਨਾਂ ਦੀਆਂ ਭਿੰਨ-ਭਿੰਨ ਰਾਵਾਂ ਹਨ ।
ਪਰ ਬਹੁਤੇ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਉਹ ਉੱਜੈਨ ਦੇ ਰਾਜਾ
ਵਿਕਰਮਾਦਿੱਤ ਜਾਂ ਮਗਧ ਦੇ ਰਾਜਾ ਚੰਦਰਗੁਪਤ ਵਿਕਰਮਾਦਿੱਤ ਦੇ ਸਮਕਾਲੀ ਸਨ ।
ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੋ ਮਹਾਂ-ਕਾਵਿ ਰਘੂਵੰਸ਼ ਅਤੇ ਕੁਮਾਰਸੰਭਵ, ਦੋ ਖੰਡ-ਕਾਵਿ
ਮੇਘਦੂਤ ਅਤੇ ਰਿਤੂਸੰਹਾਰ ਅਤੇ ਤਿੰਨ ਨਾਟਕ ਅਭਿਗਿਆਨ ਸ਼ਕੁੰਤਲਮ, ਮਾਲਵਿਕਾਗਨੀ
ਮਿੱਤ੍ਰ (ਮਾਲਵਿਕਾ+ਅਗਨੀ ਮਿੱਤ੍ਰ) ਅਤੇ ਵਿਕ੍ਰਮੋਰਵਸ਼ੀ (ਵਿਕਰਮ+ਉਰਵਸ਼ੀ) ਸ਼ਾਮਿਲ ਹਨ ।
ਮਹਾਂਕਵੀ ਕਾਲੀਦਾਸ: Quick Answers
Who is ਮਹਾਂਕਵੀ ਕਾਲੀਦਾਸ?
ਮਹਾਂਕਵੀ ਕਾਲੀਦਾਸ ਸੰਸਕ੍ਰਿਤ ਦੇ ਉੱਘੇ ਕਵੀ ਤੇ ਨਾਟਕਕਾਰ ਹੋਏ ਹਨ । ਉਨ੍ਹਾਂ ਦੇ ਜਨਮ ਦੇ ਸਮੇਂ ਅਤੇ ਸਥਾਨ ਬਾਰੇ ਵਿਦਵਾਨਾਂ ਦੀਆਂ ਭਿੰਨ-ਭਿੰਨ ਰਾਵਾਂ ਹਨ ।
Poems & Stories by ਮਹਾਂਕਵੀ ਕਾਲੀਦਾਸ
No poems or stories yet from this poet.
Videos on ਮਹਾਂਕਵੀ ਕਾਲੀਦਾਸ
Loading videos…
Books by ਮਹਾਂਕਵੀ ਕਾਲੀਦਾਸ
Loading books…








