About ਕਾਬਲ ਜਾਫ਼ਰੀ
ਕਾਬਲ ਜਾਫ਼ਰੀ ਸਾਹਿਬ ਦਾ ਤਾਅਲੁੱਕ ਪੰਜਾਬ ਦੇ ਸ਼ਹਿਰ ਚਕਵਾਲ ਤੋਂ ਹੈ - ਬਾਬਾ ਪੀਲੂ ਅੰਮ੍ਰਿਤਸਰ ਤੋਂ ਜਦ ਗਿਆ ਤੇ ਇਸੇ ਇਲਾਕੇ ਵਿਚ ਵੰਜ ਕੇ ਡੇਰਾ ਲਾਇਆ ਤੇ ਮਿਰਜ਼ਾ-ਸਾਹਿਬਾਂ ਲਿਖੀ । ਕਾਬਲ ਸਾਹਿਬ ਗ਼ਜ਼ਲ ਤੇ ਨਜ਼ਮ ਦੇ ਸਿਰਕੱਢਵੇਂ ਸ਼ਾਇਰ ਨੇਂ ਤੇ ਬੋਲੀ ਨੂੰ ਬਹੁੰ ਕਮਾਲ ਢਾਂਗ ਨਾਲ਼ ਵਰਤਦੇ ਨੇ । ਉਨ੍ਹਾਂ ਦੀ ਕਿਤਾਬ ਅਪਾਰ 2023 ਵਿਚ ਸਾਂਝ ਲਾਹੌਰ ਤੋਂ ਛਪੀ, ਜਿਸਦੇ ਜੋੜਨਹਾਰ ਤੇ ਸੋਧਣਵਾਲੇ ਪੰਜਾਬੀ ਦੇ ਕ…
About ਕਾਬਲ ਜਾਫ਼ਰੀ
ਕਾਬਲ ਜਾਫ਼ਰੀ ਸਾਹਿਬ ਦਾ ਤਾਅਲੁੱਕ ਪੰਜਾਬ ਦੇ ਸ਼ਹਿਰ ਚਕਵਾਲ ਤੋਂ ਹੈ - ਬਾਬਾ ਪੀਲੂ ਅੰਮ੍ਰਿਤਸਰ ਤੋਂ ਜਦ ਗਿਆ ਤੇ ਇਸੇ ਇਲਾਕੇ ਵਿਚ
ਵੰਜ ਕੇ ਡੇਰਾ ਲਾਇਆ ਤੇ ਮਿਰਜ਼ਾ-ਸਾਹਿਬਾਂ ਲਿਖੀ । ਕਾਬਲ ਸਾਹਿਬ ਗ਼ਜ਼ਲ ਤੇ ਨਜ਼ਮ ਦੇ ਸਿਰਕੱਢਵੇਂ ਸ਼ਾਇਰ ਨੇਂ ਤੇ ਬੋਲੀ ਨੂੰ ਬਹੁੰ ਕਮਾਲ ਢਾਂਗ
ਨਾਲ਼ ਵਰਤਦੇ ਨੇ । ਉਨ੍ਹਾਂ ਦੀ ਕਿਤਾਬ ਅਪਾਰ 2023 ਵਿਚ ਸਾਂਝ ਲਾਹੌਰ ਤੋਂ ਛਪੀ, ਜਿਸਦੇ ਜੋੜਨਹਾਰ ਤੇ ਸੋਧਣਵਾਲੇ ਪੰਜਾਬੀ ਦੇ ਕਵੀ ਤੌਕੀਰ ਰਜ਼ਾ ਨੇ ।
ਕਾਬਲ ਜਾਫ਼ਰੀ: Quick Answers
Who is ਕਾਬਲ ਜਾਫ਼ਰੀ?
ਕਾਬਲ ਜਾਫ਼ਰੀ ਸਾਹਿਬ ਦਾ ਤਾਅਲੁੱਕ ਪੰਜਾਬ ਦੇ ਸ਼ਹਿਰ ਚਕਵਾਲ ਤੋਂ ਹੈ - ਬਾਬਾ ਪੀਲੂ ਅੰਮ੍ਰਿਤਸਰ ਤੋਂ ਜਦ ਗਿਆ ਤੇ ਇਸੇ ਇਲਾਕੇ ਵਿਚ ਵੰਜ ਕੇ ਡੇਰਾ ਲਾਇਆ ਤੇ ਮਿਰਜ਼ਾ-ਸਾਹਿਬਾਂ ਲਿਖੀ । ਕਾਬਲ ਸਾਹਿਬ ਗ਼ਜ਼ਲ ਤੇ ਨਜ਼ਮ ਦੇ ਸਿਰਕੱਢਵੇਂ ਸ਼ਾਇਰ ਨੇਂ ਤੇ ਬੋਲੀ ਨੂੰ ਬਹੁੰ ਕਮਾਲ ਢਾਂਗ ਨਾਲ਼ ਵਰਤਦੇ ਨੇ ।
Poems & Stories by ਕਾਬਲ ਜਾਫ਼ਰੀ
No poems or stories yet from this poet.
Videos on ਕਾਬਲ ਜਾਫ਼ਰੀ
Loading videos…
Books by ਕਾਬਲ ਜਾਫ਼ਰੀ
Loading books…








