ਇਕਰਾਮ ਮਜੀਦ, poet
Sootradhar · Author

ਇਕਰਾਮ ਮਜੀਦ

  • 0 Poems & Stories

About ਇਕਰਾਮ ਮਜੀਦ

ਨਾਂ-ਇਕਰਾਮ ਮਜੀਦ, ਕਲਮੀ ਨਾਂ-ਇਕਰਾਮ ਮਜੀਦ, ਪਿਤਾ ਦਾ ਨਾਂ-ਅਬਦੁਲ ਮਜੀਦ, ਜਨਮ ਤਾਰੀਖ਼-2 ਸਤੰਬਰ 1940, ਜਨਮ ਸਥਾਨ-ਗੜ੍ਹਾ, ਜਲੰਧਰ ਛਾਉਣੀ, ਵਿਦਿਆ-ਦਸਵੀਂ, ਛਪੀਆਂ ਕਿਤਾਬਾਂ-ਤਨੇ ਦਾ ਰੋਗ (ਗ਼ਜ਼ਲ ਸੰਗ੍ਰਹਿ), ਨਵੀਆਂ ਜ਼ਮੀਨਾਂ (ਗ਼ਜ਼ਲ ਸੰਗ੍ਰਹਿ), ਸਿਫ਼ਤ ਸਨਾ (ਨਾਅਤੀਆ ਕਲਾਮ), ਪਤਾ-288, ਬਲਾਕ ਡੀ, ਪੀਪਲਜ਼ ਕਾਲੋਨੀ, ਫ਼ੈਸਲਾਬਾਦ ਪੰਜਾਬ ।

More Poetry & Stories You May Like