ਹੀਰਾ ਸਿੰਘ ਦਰਦ, poet
Sootradhar · Author

ਹੀਰਾ ਸਿੰਘ ਦਰਦ

  • 0 Poems & Stories

About ਹੀਰਾ ਸਿੰਘ ਦਰਦ

ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ ਵਿਚ ਹੋਇਆ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ ।ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ । ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ । ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ।…

More Poetry & Stories You May Like