ਹਰੀ ਕ੍ਰਿਸ਼ਨ ਮਾਇਰ, poet
Sootradhar · Author

ਹਰੀ ਕ੍ਰਿਸ਼ਨ ਮਾਇਰ

  • 0 Poems & Stories

About ਹਰੀ ਕ੍ਰਿਸ਼ਨ ਮਾਇਰ

ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਪੰਜਾਬੀ ਦੇ ਕਵੀ, ਲੇਖਕ ਅਤੇ ਅਨੁਵਾਦਕ ਹਨ । ਉਨ੍ਹਾਂ ਦੀ ਬਾਲ ਸਾਹਿਤ ਲਈ ਵਿਸ਼ੇਸ਼ ਦੇਣ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੁਨੀਆਂ ਦੇ ਮਹਾਨ ਖੋਜੀਆਂ ਸੰਬੰਧੀ ਰਚਨਾ 'ਮਹਾਨ ਖੋਜ਼ਕਾਰ' ਸ਼ਾਮਿਲ ਹੈ ।

More Poetry & Stories You May Like