About ਗੁਰੂ ਅਮਰ ਦਾਸ ਜੀ
ਗੁਰੂ ਅਮਰ ਦਾਸ ਜੀ (੫ ਮਈ ੧੪੭੯-੧ ਸਿਤੰਬਰ ੧੫੭੪) ਸਿੱਖਾਂ ਦੇ ਤੀਜੇ ਗੁਰੂ ਸਨ। ਉਨ੍ਹਾਂ ਦਾ ਜਨਮ ਬਾਸਰਕੇ, ਜਿਲਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ। ਉਨ੍ਹਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ । ਉਨ੍ਹਾਂ ਦੇ ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ। ਉਨ੍ਹਾਂ ਦੀਆਂ ੯੦੭ ਰਚਨਾਵਾਂ ਹਨ, ਜਿਨ੍ਹਾ…
About ਗੁਰੂ ਅਮਰ ਦਾਸ ਜੀ
ਗੁਰੂ ਅਮਰ ਦਾਸ ਜੀ (੫ ਮਈ ੧੪੭੯-੧ ਸਿਤੰਬਰ ੧੫੭੪) ਸਿੱਖਾਂ ਦੇ ਤੀਜੇ ਗੁਰੂ ਸਨ। ਉਨ੍ਹਾਂ ਦਾ ਜਨਮ ਬਾਸਰਕੇ, ਜਿਲਾ ਅੰਮ੍ਰਿਤਸਰ ਵਿਖੇ ਹੋਇਆ।
ਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ। ਉਨ੍ਹਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ । ਉਨ੍ਹਾਂ ਦੇ ਦੋ ਪੁੱਤਰ ਮੋਹਨ ਜੀ ਅਤੇ
ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ। ਉਨ੍ਹਾਂ ਦੀਆਂ ੯੦੭ ਰਚਨਾਵਾਂ ਹਨ, ਜਿਨ੍ਹਾਂ ਵਿੱਚ 'ਅਨੰਦੁ ਸਾਹਿਬ' ਵੀ ਸ਼ਾਮਿਲ ਹੈ ।
ਗੁਰੂ ਅਮਰ ਦਾਸ ਜੀ ਨੇ ੧ ਸਤੰਬਰ ੧੫੭੪ ਨੂੰ ਗੁਰੂ ਰਾਮ ਦਾਸ ਜੀ ਨੂੰ ਗੁਰੂ ਗੱਦੀ ਸੌਂਪੀ ।
ਗੁਰੂ ਅਮਰ ਦਾਸ ਜੀ: Quick Answers
Who is ਗੁਰੂ ਅਮਰ ਦਾਸ ਜੀ?
ਗੁਰੂ ਅਮਰ ਦਾਸ ਜੀ (੫ ਮਈ ੧੪੭੯-੧ ਸਿਤੰਬਰ ੧੫੭੪) ਸਿੱਖਾਂ ਦੇ ਤੀਜੇ ਗੁਰੂ ਸਨ। ਉਨ੍ਹਾਂ ਦਾ ਜਨਮ ਬਾਸਰਕੇ, ਜਿਲਾ ਅੰਮ੍ਰਿਤਸਰ ਵਿਖੇ ਹੋਇਆ।
Poems & Stories by ਗੁਰੂ ਅਮਰ ਦਾਸ ਜੀ
No poems or stories yet from this poet.
Videos on ਗੁਰੂ ਅਮਰ ਦਾਸ ਜੀ
Loading videos…
Books by ਗੁਰੂ ਅਮਰ ਦਾਸ ਜੀ
Loading books…








