About ਗ਼ੁਲਾਮ ਮੁਸਤਫ਼ਾ 'ਬਿਸਮਿਲ'
ਨਾਂ-ਗ਼ੁਲਾਮ ਮੁਸਤਫ਼ਾ, ਕਲਮੀ ਨਾਂ-ਗ਼ੁਲਾਮ ਮੁਸਤਫ਼ਾ 'ਬਿਸਮਿਲ', ਪਿਤਾ ਦਾ ਨਾਂ-ਸ਼ੇਖ਼ ਗ਼ੁਲਾਮ ਰਸੂਲ, ਜਨਮ ਤਾਰੀਖ਼-4 ਅਪਰੈਲ 1952, ਜਨਮ ਸਥਾਨ-ਵੱਸਣਪੁਰਾ ਲਾਹੌਰ, ਵਿਦਿਆ-ਐਮ. ਏ., ਕਿੱਤਾ-ਵਪਾਰ, ਛਪੀਆਂ ਕਿਤਾਬਾਂ-ਤਲੀਆਂ ਉੱਤੇ ਅੱਖਾਂ (ਪੰਜਾਬੀ ਗ਼ਜ਼ਲਾਂ), ਵੇਲਾ ਪੀੜਾਂ ਦਾ (ਪੰਜਾਬੀ ਗ਼ਜ਼ਲਾਂ), ਪੰਜਾਬੀ ਗ਼ਜ਼ਲ (ਗ਼ਜ਼ਲਾਂ ਦੀ ਚੋਣ), ਉਡਾਰੀਆਂ (ਪੰਜਾਬੀ ਸ਼ਾਇਰੀ), ਆਲ੍ਹਣਾ (ਪੰਜਾਬੀ ਸ਼ਾਇਰੀ), ਗਲੇਡੂ (ਪੰਜਾਬੀ ਸ…
About ਗ਼ੁਲਾਮ ਮੁਸਤਫ਼ਾ 'ਬਿਸਮਿਲ'
ਨਾਂ-ਗ਼ੁਲਾਮ ਮੁਸਤਫ਼ਾ, ਕਲਮੀ ਨਾਂ-ਗ਼ੁਲਾਮ ਮੁਸਤਫ਼ਾ 'ਬਿਸਮਿਲ',
ਪਿਤਾ ਦਾ ਨਾਂ-ਸ਼ੇਖ਼ ਗ਼ੁਲਾਮ ਰਸੂਲ,
ਜਨਮ ਤਾਰੀਖ਼-4 ਅਪਰੈਲ 1952, ਜਨਮ ਸਥਾਨ-ਵੱਸਣਪੁਰਾ ਲਾਹੌਰ,
ਵਿਦਿਆ-ਐਮ. ਏ., ਕਿੱਤਾ-ਵਪਾਰ,
ਛਪੀਆਂ ਕਿਤਾਬਾਂ-ਤਲੀਆਂ ਉੱਤੇ ਅੱਖਾਂ (ਪੰਜਾਬੀ ਗ਼ਜ਼ਲਾਂ), ਵੇਲਾ ਪੀੜਾਂ ਦਾ (ਪੰਜਾਬੀ ਗ਼ਜ਼ਲਾਂ), ਪੰਜਾਬੀ ਗ਼ਜ਼ਲ (ਗ਼ਜ਼ਲਾਂ ਦੀ
ਚੋਣ), ਉਡਾਰੀਆਂ (ਪੰਜਾਬੀ ਸ਼ਾਇਰੀ), ਆਲ੍ਹਣਾ (ਪੰਜਾਬੀ ਸ਼ਾਇਰੀ), ਗਲੇਡੂ (ਪੰਜਾਬੀ
ਸੀਹਰਫ਼ੀ), ਫੁੱਲ ਤੇ ਚੰਗਿਆੜੇ (ਪੰਜਾਬੀ ਸ਼ਾਇਰੀ), ਹਸਦੀਆਂ ਸੂਲਾਂ (ਪੰਜਾਬੀ
ਕਹਾਣੀਆਂ), ਮੇਲੇ ਮਿਤਰਾਂ ਦੇ, ਲਾਹੌਰ ਦੀ ਵਰਖਾ, ਹਲੋਰੇ, ਮਹਿਕਾਂ, ਇਸ ਤੋਂ ਇਲਾਵਾ
ਵੀਹ ਦੇ ਕਰੀਬ ਹੋਰ ਕਿਤਾਬਾਂ ਛਪ ਚੁੱਕੀਆਂ ਹਨ ।
ਪਤਾ-ਸ਼ਹਿਜ਼ਾਦ ਸ਼ਹੀਦ ਕਾਲੋਨੀ, ਗੁਜਰਾਂਵਾਲਾ, ਪੰਜਾਬ ।
ਗ਼ੁਲਾਮ ਮੁਸਤਫ਼ਾ 'ਬਿਸਮਿਲ': Quick Answers
Who is ਗ਼ੁਲਾਮ ਮੁਸਤਫ਼ਾ 'ਬਿਸਮਿਲ'?
ਨਾਂ-ਗ਼ੁਲਾਮ ਮੁਸਤਫ਼ਾ, ਕਲਮੀ ਨਾਂ-ਗ਼ੁਲਾਮ ਮੁਸਤਫ਼ਾ 'ਬਿਸਮਿਲ', ਪਿਤਾ ਦਾ ਨਾਂ-ਸ਼ੇਖ਼ ਗ਼ੁਲਾਮ ਰਸੂਲ, ਜਨਮ ਤਾਰੀਖ਼-4 ਅਪਰੈਲ 1952, ਜਨਮ ਸਥਾਨ-ਵੱਸਣਪੁਰਾ ਲਾਹੌਰ, ਵਿਦਿਆ-ਐਮ. ਏ.
Poems & Stories by ਗ਼ੁਲਾਮ ਮੁਸਤਫ਼ਾ 'ਬਿਸਮਿਲ'
No poems or stories yet from this poet.
Videos on ਗ਼ੁਲਾਮ ਮੁਸਤਫ਼ਾ 'ਬਿਸਮਿਲ'
Loading videos…
Books by ਗ਼ੁਲਾਮ ਮੁਸਤਫ਼ਾ 'ਬਿਸਮਿਲ'
Loading books…








