About ਉੱਤਮਵੀਰ ਸਿੰਘ ਦਾਊਂ
ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਉੱਤਮਵੀਰ ਸਿੰਘ ਦਾਊਂ ਦਾ ਜਨਮ 06 ਫਰਵਰੀ, 1973 ਨੂੰ ਆਪਣੇ ਨਾਨਕੇ ਕਸਬਾ ਸਮਰਾਲਾ (ਲੁਧਿਆਣਾ) ਵਿਖੇ ਹੋਇਆ। ਉਸ ਦਾ ਜੱਦੀ ਪਿੰਡ ਦਾਊਂ, ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿਚ ਪੈਂਦਾ ਹੈ। ਉਸ ਨੇ ਐਮ.ਏ. ਪੰਜਾਬੀ ਅਤੇ ਜਰਨਲਿਜ਼ਮ ਦੀ ਪੜ੍ਹਾਈ ਕੀਤੀ ਹੈ। ਉਸ ਦੇ ਦੋ ਗੀਤ-ਸੰਗ੍ਰਹਿ ਛਪਕ ਚੁੱਕੇ ਹਨ। ਪਹਿਲਾ ਗੀਤ-ਸੰਗ੍ਰਹਿ ‘ਹਰਫ਼ ਬਣੇ ਗੀਤ’(2016) ਅਤੇ ਦੂਜਾ ‘ਮੁਹੱਬ…
About ਉੱਤਮਵੀਰ ਸਿੰਘ ਦਾਊਂ
ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਉੱਤਮਵੀਰ ਸਿੰਘ ਦਾਊਂ ਦਾ ਜਨਮ 06 ਫਰਵਰੀ, 1973 ਨੂੰ
ਆਪਣੇ ਨਾਨਕੇ ਕਸਬਾ ਸਮਰਾਲਾ (ਲੁਧਿਆਣਾ) ਵਿਖੇ ਹੋਇਆ। ਉਸ ਦਾ ਜੱਦੀ ਪਿੰਡ ਦਾਊਂ, ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ)
ਵਿਚ ਪੈਂਦਾ ਹੈ। ਉਸ ਨੇ ਐਮ.ਏ. ਪੰਜਾਬੀ ਅਤੇ ਜਰਨਲਿਜ਼ਮ ਦੀ ਪੜ੍ਹਾਈ ਕੀਤੀ ਹੈ। ਉਸ ਦੇ ਦੋ ਗੀਤ-ਸੰਗ੍ਰਹਿ ਛਪਕ ਚੁੱਕੇ ਹਨ।
ਪਹਿਲਾ ਗੀਤ-ਸੰਗ੍ਰਹਿ ‘ਹਰਫ਼ ਬਣੇ ਗੀਤ’(2016) ਅਤੇ ਦੂਜਾ ‘ਮੁਹੱਬਤ ਦੀ ਜਲਧਾਰਾ’(2020) ਪਾਠਕਾਂ ਦੇ ਸਨਮੁਖ ਹਨ।
ਉਹ ਕਰੀਬ 22 ਸਾਲਾਂ ਤੋਂ ਪੱਤਰਕਾਰੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ। ਆਪਣੇ ਸ਼ਾਇਰ ਪਿਤਾ ਮਨਮੋਹਨ ਸਿੰਘ ਦਾਊਂ ਤੇ ਮਾਤਾ
ਦਲਜੀਤ ਕੌਰ ਦੀ ਪ੍ਰੇਰਨਾ ਨਾਲ ਸਾਹਿੱਤ ਜਗਤ ਚ ਸਿਰਜਣਸ਼ੀਲ ਹੈ।
ਉੱਤਮਵੀਰ ਸਿੰਘ ਦਾਊਂ: Quick Answers
Who is ਉੱਤਮਵੀਰ ਸਿੰਘ ਦਾਊਂ?
ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਉੱਤਮਵੀਰ ਸਿੰਘ ਦਾਊਂ ਦਾ ਜਨਮ 06 ਫਰਵਰੀ, 1973 ਨੂੰ ਆਪਣੇ ਨਾਨਕੇ ਕਸਬਾ ਸਮਰਾਲਾ (ਲੁਧਿਆਣਾ) ਵਿਖੇ ਹੋਇਆ। ਉਸ ਦਾ ਜੱਦੀ ਪਿੰਡ ਦਾਊਂ, ਜ਼ਿਲ੍ਹਾ ਐਸ.
Poems & Stories by ਉੱਤਮਵੀਰ ਸਿੰਘ ਦਾਊਂ
No poems or stories yet from this poet.
Videos on ਉੱਤਮਵੀਰ ਸਿੰਘ ਦਾਊਂ
Loading videos…
Books by ਉੱਤਮਵੀਰ ਸਿੰਘ ਦਾਊਂ
Loading books…








