ਤੁਫ਼ੈਲ ਖ਼ਲਸ਼, poet
Sootradhar · Author

ਤੁਫ਼ੈਲ ਖ਼ਲਸ਼

  • 0 Poems & Stories

About ਤੁਫ਼ੈਲ ਖ਼ਲਸ਼

ਨਾਂ-ਮੁਹੰਮਦ ਤੁਫ਼ੈਲ, ਕਲਮੀ ਨਾਂ- ਤੁਫ਼ੈਲ ਖ਼ਲਸ਼, ਜਨਮ ਤਾਰੀਖ਼, 5 ਫ਼ਰਵਰੀ 1947 ਜਨਮ ਸਥਾਨ-ਧਾਮਕੇ ਤਹਿਸੀਲ ਫ਼ੀਰੋਜ਼ ਵਾਲਾ, ਪਿਤਾ ਦਾ ਨਾਂ-ਮੀਆਂ ਦੀਨ ਮੁਹੰਮਦ ਗਿੱਲ, ਮਾਤਾ ਦਾ ਨਾਂ-ਚਿਰਾਗ਼ ਬੀਬੀ, ਵਿਦਿਆ-ਐਮ. ਏ., ਛਪੀਆਂ ਕਿਤਾਬਾਂ-ਚੁੱਪ ਦਾ ਮੌਸਮ, ਪਤਾ- ਤਾਜ ਕਾਲੋਨੀ, ਰਾਣਾ ਸਟਰੀਟ, ਸਾਹਮਣੇ ਰੁਸਤਮ ਸੋਹਰਾਬ ਫ਼ੈਕਟਰੀ, ਸ਼ੇਖ਼ੂਪੁਰਾ ਰੋਡ, ਲਾਹੌਰ ।

More Poetry & Stories You May Like