About ਤੇਰਾ ਸਿੰਘ ਚੰਨ
Tera Singh Chan (January 6, 1921-July 9, 2009) was born at village Bilawal near river Sawan, Tehsil Fateh, Jang Distt. Caimbalpur (Punjab). He was a poet, opera-writer, play-writer and translator. He believed in Marxism. His books include Siskian, Jai Hind, Samein Samein Dian Gallan, Kaag Samein Da Bolia, Amar Punjab,…
About ਤੇਰਾ ਸਿੰਘ ਚੰਨ
Tera Singh Chan (January 6, 1921-July 9, 2009) was born at village Bilawal near river
Sawan, Tehsil Fateh, Jang Distt. Caimbalpur (Punjab). He was a poet, opera-writer, play-writer and translator. He believed in Marxism. His books include Siskian, Jai Hind, Samein Samein Dian Gallan, Kaag Samein Da Bolia, Amar Punjab, Sanjha Vehra, Lakkar Di Lat, Neel Di Shehzadi, Phullan Da Suneha etc.
ਤੇਰਾ ਸਿੰਘ ਚੰਨ (੬ ਜਨਵਰੀ ੧੯੨੧-੯ ਜੁਲਾਈ ੨੦੦੯) ਦਾ ਜਨਮ ਸਵਾਂ ਨਦੀ ਕੰਢੇ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ ਜ਼ਿਲ੍ਹਾ ਕੈਂਬਲਪੁਰ
(ਪੰਜਾਬ) ਵਿੱਚ ਹੋਇਆ । ਉਨ੍ਹਾਂ ਦਾ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ ਸੀ । ਉਹ ਕਵੀ, ਉਪੇਰਾ ਲੇਖਕ, ਨਾਟਕਕਾਰ ਅਤੇ ਅਨੁਵਾਦਕ ਸਨ ।
ਉਨ੍ਹਾਂ ਦੀਆਂ ਰਚਨਾਵਾਂ ਵੇਲੇ ਦੇ ਭਖਦੇ ਮਸਲਿਆਂ ਬਾਰੇ, ਲੋਕਾਂ ਦੀ ਲੁਟ-ਖਸੁੱਟ ਅਤੇ ਸਾਮਰਾਜਵਾਦ ਵਿਰੁਧ ਆਵਾਜ਼ ਉਠਾਉਂਦੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ:
ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ, ਫੁੱਲਾਂ
ਦਾ ਸੁਨੇਹਾ ਆਦਿ ।
ਤੇਰਾ ਸਿੰਘ ਚੰਨ: Quick Answers
Who is ਤੇਰਾ ਸਿੰਘ ਚੰਨ?
Tera Singh Chan (January 6, 1921-July 9, 2009) was born at village Bilawal near river Sawan, Tehsil Fateh, Jang Distt. Caimbalpur (Punjab).
Poems & Stories by ਤੇਰਾ ਸਿੰਘ ਚੰਨ
No poems or stories yet from this poet.
Videos on ਤੇਰਾ ਸਿੰਘ ਚੰਨ
Loading videos…
Books by ਤੇਰਾ ਸਿੰਘ ਚੰਨ
Loading books…








