About ਸੁਥਰਾ ਸ਼ਾਹ
ਸੁਥਰੇ ਸ਼ਾਹ ਦਾ ਜਨਮ ਗੁਰੂ ਹਰਗੋਬਿੰਦ ਜੀ ਦੇ ਸਮੇਂ ੧੬੧੫ ਈ: ਨੂੰ ਹੋਇਆ ਮੰਨਿਆਂ ਜਾਂਦਾ ਹੈ। ਬਾਵਾ ਬੁਧ ਸਿੰਘ ਜੀ ਉਨ੍ਹਾਂ ਦੇ ਜਨਮ ਬਾਰੇ ਦਸਦੇ ਹਨ ਕਿ ਜਨਮ ਵੇਲੇ ਉਨ੍ਹਾਂ ਦੇ ਮੂੰਹ ਵਿੱਚ ਦੰਦ ਸਨ। ਘਰ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਕੋਈ ਬਲਾ ਪੈਦਾ ਹੋਈ ਹੈ। ਉਨ੍ਹਾਂ ਨੇ ਆਪ ਨੂੰ ਕਪੜੇ ਵਿੱਚ ਵਲ੍ਹੇਟ ਕੇ ਜੰਗਲ ਵਿੱਚ ਸੁਟਵਾ ਦਿਤਾ । ਰਬ ਦੀ ਸ਼ਾਨ ਉਥੇ ਇਕ ਕੁੱਤੀ ਨੇ ਬਚੇ ਦਿਤੇ ਹੋਏ ਸਨ। ਕੁੱਤੀ…
About ਸੁਥਰਾ ਸ਼ਾਹ
ਸੁਥਰੇ ਸ਼ਾਹ ਦਾ ਜਨਮ ਗੁਰੂ ਹਰਗੋਬਿੰਦ ਜੀ ਦੇ ਸਮੇਂ ੧੬੧੫ ਈ: ਨੂੰ ਹੋਇਆ
ਮੰਨਿਆਂ ਜਾਂਦਾ ਹੈ। ਬਾਵਾ ਬੁਧ ਸਿੰਘ ਜੀ ਉਨ੍ਹਾਂ ਦੇ ਜਨਮ ਬਾਰੇ ਦਸਦੇ ਹਨ ਕਿ ਜਨਮ
ਵੇਲੇ ਉਨ੍ਹਾਂ ਦੇ ਮੂੰਹ ਵਿੱਚ ਦੰਦ ਸਨ। ਘਰ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਕੋਈ
ਬਲਾ ਪੈਦਾ ਹੋਈ ਹੈ। ਉਨ੍ਹਾਂ ਨੇ ਆਪ ਨੂੰ ਕਪੜੇ ਵਿੱਚ ਵਲ੍ਹੇਟ ਕੇ ਜੰਗਲ ਵਿੱਚ ਸੁਟਵਾ
ਦਿਤਾ । ਰਬ ਦੀ ਸ਼ਾਨ ਉਥੇ ਇਕ ਕੁੱਤੀ ਨੇ ਬਚੇ ਦਿਤੇ ਹੋਏ ਸਨ। ਕੁੱਤੀ ਇਨ੍ਹਾਂ ਨੂੰ ਭੀ
ਆਪਣਾ ਬੱਚ ਸਮਝ ਕੇ ਦੁਧ ਪਿਲਾਂਦੀ ਰਹੀ। ਇਕ ਦਿਨ ਗੁਰੂ ਹਰ ਗੋਬਿੰਦ ਸਾਹਿਬ
ਜੀ ਉਸ ਪਾਸਿਓਂ ਲੰਘੇ। ਉਨ੍ਹਾਂ ਵੇਖਿਆ ਕਿ ਕੁੱਤੀ ਦੇ ਬਚਿਆਂ ਵਿੱਚ ਇਕ ਮਨੁੱਖ ਦਾ
ਬਚਾ ਹੈ ਤਾਂ ਉਸ ਨੂੰ ਚੁਕਵਾ ਕੇ ਉਸ ਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ।
ਉਹ ਬਾਲ ਅਵਸਥਾ ਤੋਂ ਹੀ ਸ਼ੋਖ ਅਤੇ ਮਖੌਲੀਏ ਸਨ । ਆਪ ਨੇ ਗੁਰੂ ਹਰਗੋਬਿੰਦ
ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਦਰਸ਼ਨ ਕੀਤੇ ਹਨ । ਕਹਿੰਦੇ ਹਨ
ਉਨ੍ਹਾਂ ਨੇ ੧੪੦ ਸਾਲ ਦੀ ਉਮਰ ਭੋਗੀ ।
ਸੁਥਰਾ ਸ਼ਾਹ: Quick Answers
Who is ਸੁਥਰਾ ਸ਼ਾਹ?
ਸੁਥਰੇ ਸ਼ਾਹ ਦਾ ਜਨਮ ਗੁਰੂ ਹਰਗੋਬਿੰਦ ਜੀ ਦੇ ਸਮੇਂ ੧੬੧੫ ਈ: ਨੂੰ ਹੋਇਆ ਮੰਨਿਆਂ ਜਾਂਦਾ ਹੈ। ਬਾਵਾ ਬੁਧ ਸਿੰਘ ਜੀ ਉਨ੍ਹਾਂ ਦੇ ਜਨਮ ਬਾਰੇ ਦਸਦੇ ਹਨ ਕਿ ਜਨਮ ਵੇਲੇ ਉਨ੍ਹਾਂ ਦੇ ਮੂੰਹ ਵਿੱਚ ਦੰਦ ਸਨ।
Poems & Stories by ਸੁਥਰਾ ਸ਼ਾਹ
No poems or stories yet from this poet.
Videos on ਸੁਥਰਾ ਸ਼ਾਹ
Loading videos…
Books by ਸੁਥਰਾ ਸ਼ਾਹ
Loading books…








