About ਸੁਖਕੀਰਤ ਸਿੰਘ ਢਿੱਲੋਂ
ਸੁਖਕੀਰਤ ਸਿੰਘ ਢਿੱਲੋਂ (੬ ਅਗਸਤ ੧੯੮੮-) ਦਾ ਜਨਮ ਪਿੰਡ: ਭੁੱਟੀਵਾਲਾ, ਜਿਲਾ ਗੰਗਾਨਗਰ (ਰਾਜਸਥਾਨ) ਵਿੱਚ ਹੋਇਆ । ਉਹ ਪੇਸ਼ੇ ਤੋਂ ਵਿਗਿਆਨ ਵਿਸ਼ੇ ਦੇ ਅਧਿਆਪਕ ਹਨ। ਦੋ ਵਰ੍ਹੇ ਪਹਿਲਾਂ ਉਨ੍ਹਾਂ ਪੰਜਾਬੀ ਸਿੱਖੀ ਤੇ ਲਿਖਣਾ ਸ਼ੁਰੂ ਕੀਤਾ। ਸਮਾਜਿਕ ਮੁੱਦਿਆਂ ਤੇ ਜਿਆਦਾ ਲਿਖਿਆ । ਜਲਦ ਹੀ ਉਹ ਆਪਣੀ ਪਲੇਠੀ ਕਾਵਿ ਪੁਸਤਕ ਪ੍ਰਕਾਸ਼ਿਤ ਕਰਵਾ ਰਹੇ ਹਨ ।
About ਸੁਖਕੀਰਤ ਸਿੰਘ ਢਿੱਲੋਂ
ਸੁਖਕੀਰਤ ਸਿੰਘ ਢਿੱਲੋਂ (੬ ਅਗਸਤ ੧੯੮੮-) ਦਾ ਜਨਮ ਪਿੰਡ: ਭੁੱਟੀਵਾਲਾ, ਜਿਲਾ ਗੰਗਾਨਗਰ (ਰਾਜਸਥਾਨ) ਵਿੱਚ ਹੋਇਆ ।
ਉਹ ਪੇਸ਼ੇ ਤੋਂ ਵਿਗਿਆਨ ਵਿਸ਼ੇ ਦੇ ਅਧਿਆਪਕ ਹਨ। ਦੋ ਵਰ੍ਹੇ ਪਹਿਲਾਂ ਉਨ੍ਹਾਂ ਪੰਜਾਬੀ ਸਿੱਖੀ ਤੇ ਲਿਖਣਾ ਸ਼ੁਰੂ ਕੀਤਾ।
ਸਮਾਜਿਕ ਮੁੱਦਿਆਂ ਤੇ ਜਿਆਦਾ ਲਿਖਿਆ । ਜਲਦ ਹੀ ਉਹ ਆਪਣੀ ਪਲੇਠੀ ਕਾਵਿ ਪੁਸਤਕ ਪ੍ਰਕਾਸ਼ਿਤ ਕਰਵਾ ਰਹੇ ਹਨ ।
ਸੁਖਕੀਰਤ ਸਿੰਘ ਢਿੱਲੋਂ: Quick Answers
Who is ਸੁਖਕੀਰਤ ਸਿੰਘ ਢਿੱਲੋਂ?
ਸੁਖਕੀਰਤ ਸਿੰਘ ਢਿੱਲੋਂ (੬ ਅਗਸਤ ੧੯੮੮-) ਦਾ ਜਨਮ ਪਿੰਡ: ਭੁੱਟੀਵਾਲਾ, ਜਿਲਾ ਗੰਗਾਨਗਰ (ਰਾਜਸਥਾਨ) ਵਿੱਚ ਹੋਇਆ । ਉਹ ਪੇਸ਼ੇ ਤੋਂ ਵਿਗਿਆਨ ਵਿਸ਼ੇ ਦੇ ਅਧਿਆਪਕ ਹਨ।
Poems & Stories by ਸੁਖਕੀਰਤ ਸਿੰਘ ਢਿੱਲੋਂ
No poems or stories yet from this poet.
Videos on ਸੁਖਕੀਰਤ ਸਿੰਘ ਢਿੱਲੋਂ
Loading videos…
Books by ਸੁਖਕੀਰਤ ਸਿੰਘ ਢਿੱਲੋਂ
Loading books…








