ਸਵਾਮੀ ਅੰਤਰ ਨੀਰਵ, poet
Sootradhar · Author

ਸਵਾਮੀ ਅੰਤਰ ਨੀਰਵ

  • 0 Poems & Stories

About ਸਵਾਮੀ ਅੰਤਰ ਨੀਰਵ

ਸਵਾਮੀ ਅੰਤਰ ਨੀਰਵ ਜਿਨ੍ਹਾਂ ਦਾ ਅਸਲੀ ਨਾਂ ਗੁਰਵਿੰਦਰ ਸਿੰਘ ਹੈ, ਪੋਠੋਹਾਰੀ, ਪੰਜਾਬੀ ਅਤੇ ਹਿੰਦੀ ਦੇ ਕਵੀ ਹਨ । ਉਹ ਜੰਮੂ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਉੱਚ ਸਿਖਿਆ ਅੰਨਾਮਲਾਈ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ । ਉਨ੍ਹਾਂ ਪੋਠੋਹਾਰੀ ਨੂੰ ਪੰਜਾਬੀ ਕਾਵਿ ਵਿੱਚ ਵਿਸ਼ੇਸ਼ ਥਾਂ ਦਵਾਈ ਹੈ । "ਕੁਝ ਬਾਕੀ ਐ" ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ।

More Poetry & Stories You May Like