ਸੰਤੋਸ਼ ਰਾਮ, poet
Sootradhar · Author

ਸੰਤੋਸ਼ ਰਾਮ

  • 0 Poems & Stories

About ਸੰਤੋਸ਼ ਰਾਮ

ਸੰਤੋਸ਼ ਰਾਮ ਦਾ ਜਨਮ ੨੮ ਨਵੰਬਰ ੧੯੭੯ ਨੂੰ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਖੇ ਇੱਕ ਰਵੀਦਾਸੀਆ ਤਰਖਾਣ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਸ਼੍ਰੀ ਮਤੀ ਦਵਿੰਦਰ ਕੌਰ ਉਰਫ ਦਰੋਪਤੀ ਤੇ ਸ਼੍ਰੀ ਸੱਤਪਾਲ ਹਨ ।ਉਨ੍ਹਾਂ ਨੇ ਜਲੰਧਰ ਤੋਂ ਐਮ.ਏ. (ਅੰਗ੍ਰੇਜ਼ੀ), ਬੀ. ਐੱਡ ਦਾ ਅਧਿਐਨ ਕਰਨ ਪਿੱਛੋਂ ਯੂ.ਜੀ.ਸੀ. ਨੈੱਟ (ਅੰਗ੍ਰੇਜ਼ੀ ਵਿਸ਼ਾ) ਤੇ ਡਿਪਲੋਮਾ ਇਨ ਮੌਨਟੇਸਰੀ ਕੀਤਾ। ਕਾਲਜ ਦੇ ਦਿਨਾਂ ਤੋਂ ਹੀ ਉਹ…

More Poetry & Stories You May Like