About ਸੰਤ ਵਲੀ ਰਾਮ
ਸੰਤ ਵਲੀ ਰਾਮ (ਸਤਾਰਵੀਂ ਸਦੀ) ਪੰਜਾਬੀ ਦੇ ਸੂਫ਼ੀ ਕਵੀ ਹੋਏ ਹਨ । ਉਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਕੋਹ ਦੇ ਅਹਿਲਕਾਰ ਸਨ । ਉਨ੍ਹਾਂ ਨੇ ਫਾਰਸੀ, ਹਿੰਦੀ, ਰੇਖਤਾ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ ।ਉਨ੍ਹਾਂ ਨੇ ਦੀਵਾਨ ਵਲੀ ਰਾਮ ਦੇ ਤੌਰ ਤੇ ਵੀਹ ਸਾਲ ਤਕ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਵੀ ਨੌਕਰੀ ਕੀਤੀ । ਉਹ ਨੌਕਰੀ ਛੱਡ ਕੇ ਬੇਪਰਵਾਹ ਫ਼ਕੀਰ ਹੋ ਗਏ । ਉਨ੍ਹਾਂ ਦੇ ਪੁੱਤਰ ਨੰਦ ਰਾਮ ਵੀ ਕਵੀ ਹੋਏ ਹਨ…
About ਸੰਤ ਵਲੀ ਰਾਮ
ਸੰਤ ਵਲੀ ਰਾਮ (ਸਤਾਰਵੀਂ ਸਦੀ) ਪੰਜਾਬੀ ਦੇ ਸੂਫ਼ੀ ਕਵੀ ਹੋਏ ਹਨ । ਉਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਕੋਹ ਦੇ ਅਹਿਲਕਾਰ ਸਨ । ਉਨ੍ਹਾਂ ਨੇ ਫਾਰਸੀ, ਹਿੰਦੀ, ਰੇਖਤਾ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ ।ਉਨ੍ਹਾਂ ਨੇ ਦੀਵਾਨ ਵਲੀ ਰਾਮ ਦੇ ਤੌਰ ਤੇ ਵੀਹ ਸਾਲ ਤਕ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਵੀ ਨੌਕਰੀ ਕੀਤੀ । ਉਹ ਨੌਕਰੀ ਛੱਡ ਕੇ ਬੇਪਰਵਾਹ ਫ਼ਕੀਰ ਹੋ ਗਏ । ਉਨ੍ਹਾਂ ਦੇ ਪੁੱਤਰ ਨੰਦ ਰਾਮ ਵੀ ਕਵੀ ਹੋਏ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਸੇਵਾ ਕਰਦੇ ਰਹੇ ।
ਸੰਤ ਵਲੀ ਰਾਮ: Quick Answers
Who is ਸੰਤ ਵਲੀ ਰਾਮ?
ਸੰਤ ਵਲੀ ਰਾਮ (ਸਤਾਰਵੀਂ ਸਦੀ) ਪੰਜਾਬੀ ਦੇ ਸੂਫ਼ੀ ਕਵੀ ਹੋਏ ਹਨ । ਉਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਕੋਹ ਦੇ ਅਹਿਲਕਾਰ ਸਨ ।
Poems & Stories by ਸੰਤ ਵਲੀ ਰਾਮ
No poems or stories yet from this poet.
Videos on ਸੰਤ ਵਲੀ ਰਾਮ
Loading videos…
Books by ਸੰਤ ਵਲੀ ਰਾਮ
Loading books…








