About ਸ਼ਮੀ ਜਲੰਧਰੀ
ਸ਼ਮੀ ਜਲੰਧਰੀ ਪੰਜਾਬੀ ਦੇ ਸ਼ਾਇਰ ਹਨ, ਜੋ ਅੱਜ ਕੱਲ੍ਹ ਆਸਟ੍ਰੇਲੀਆ ਦੇਸ਼ ਦੇ ਵਸਨੀਕ ਹਨ । ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਲਈ ਵੀ ਗੀਤ ਲਿਖਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਕਈ ਭਾਰਤੀ ਤੇ ਪਾਕਸਤਾਨੀ ਨਾਮਵਰ ਫ਼ਨਕਾਰ ਆਵਾਜ਼ ਦੇ ਚੁੱਕੇ ਹਨ । "ਪਹਿਲੀ ਬਾਰਿਸ਼" ਉਨ੍ਹਾਂ ਦੀਆਂ ਨਜ਼ਮਾਂ ਦੀ ਤੀਜੀ ਪੁਸਤਕ ਹੈ ਜਿਹੜੀ ਗੁਰਮੁਖੀ ਤੇ ਸ਼ਾਹਮੁਖੀ ਦੋਵੇਂ ਲਿਪੀਆਂ ਵਿੱਚ ਛਪ ਚੁੱਕੀ ਹੈ ।
About ਸ਼ਮੀ ਜਲੰਧਰੀ
ਸ਼ਮੀ ਜਲੰਧਰੀ ਪੰਜਾਬੀ ਦੇ ਸ਼ਾਇਰ ਹਨ, ਜੋ ਅੱਜ ਕੱਲ੍ਹ ਆਸਟ੍ਰੇਲੀਆ ਦੇਸ਼ ਦੇ ਵਸਨੀਕ ਹਨ । ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਲਈ
ਵੀ ਗੀਤ ਲਿਖਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਕਈ ਭਾਰਤੀ ਤੇ ਪਾਕਸਤਾਨੀ ਨਾਮਵਰ ਫ਼ਨਕਾਰ ਆਵਾਜ਼ ਦੇ ਚੁੱਕੇ ਹਨ । "ਪਹਿਲੀ ਬਾਰਿਸ਼" ਉਨ੍ਹਾਂ
ਦੀਆਂ ਨਜ਼ਮਾਂ ਦੀ ਤੀਜੀ ਪੁਸਤਕ ਹੈ ਜਿਹੜੀ ਗੁਰਮੁਖੀ ਤੇ ਸ਼ਾਹਮੁਖੀ ਦੋਵੇਂ ਲਿਪੀਆਂ ਵਿੱਚ ਛਪ ਚੁੱਕੀ ਹੈ ।
ਸ਼ਮੀ ਜਲੰਧਰੀ: Quick Answers
Who is ਸ਼ਮੀ ਜਲੰਧਰੀ?
ਸ਼ਮੀ ਜਲੰਧਰੀ ਪੰਜਾਬੀ ਦੇ ਸ਼ਾਇਰ ਹਨ, ਜੋ ਅੱਜ ਕੱਲ੍ਹ ਆਸਟ੍ਰੇਲੀਆ ਦੇਸ਼ ਦੇ ਵਸਨੀਕ ਹਨ । ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਲਈ ਵੀ ਗੀਤ ਲਿਖਦੇ ਹਨ ।
Poems & Stories by ਸ਼ਮੀ ਜਲੰਧਰੀ
No poems or stories yet from this poet.
Videos on ਸ਼ਮੀ ਜਲੰਧਰੀ
Loading videos…
Books by ਸ਼ਮੀ ਜਲੰਧਰੀ
Loading books…








