ਸਲੀਮ 'ਕਾਸ਼ਰ', poet
Sootradhar · Author

ਸਲੀਮ 'ਕਾਸ਼ਰ'

  • 0 Poems & Stories

About ਸਲੀਮ 'ਕਾਸ਼ਰ'

ਨਾਂ-ਮੁਹੰਮਦ ਸਲੀਮ, ਕਲਮੀ ਨਾਂ-ਸਲੀਮ 'ਕਾਸ਼ਰ', ਪਿਤਾ ਦਾ ਨਾਂ-ਮੁਹੰਮਦ ਦੀਨ ਬੱਟ ਜਨਮ ਤਾਰੀਖ਼, ਅਕਤੂਬਰ 1934, ਜਨਮ ਸਥਾਨ-ਇਸਲਾਮਾਬਾਦ, ਕਸ਼ਮੀਰ, ਵਿੱਦਿਆ-ਬੀ. ਏ. ਅਦੀਬ ਫ਼ਾਜ਼ਿਲ, ਕਿੱਤਾ-ਅਧਿਆਪਨ, ਛਪੀਆਂ ਕਿਤਾਬਾਂ-ਤੱਤੀਆਂ ਛਾਵਾਂ (ਪੰਜਾਬੀ ਸ਼ਾਇਰੀ), ਸਰਘੀ ਦਾ ਤਾਰਾ (ਪੰਜਾਬੀ ਸ਼ਾਇਰੀ), ਪਤਾ-ਲਾਹੌਰ ।

More Poetry & Stories You May Like