About ਸਾਈਂ ਮੌਲਾ ਸ਼ਾਹ
ਸਾਈਂ ਮੌਲਾ ਸ਼ਾਹ (੧੮੩੬-੧੯੪੪), ਜਿਨ੍ਹਾਂ ਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਸੂਫ਼ੀ ਕਵੀ ਸਨ । ਉਨ੍ਹਾਂ ਨੇ ਕਈ ਲੋਕ ਕਹਾਣੀਆਂ ਨੂੰ ਕਵਿਤਾ ਦਾ ਰੂਪ ਦਿੱਤਾ । ਉਨ੍ਹਾਂ ਦੀਆਂ ਰਚਨਾਵਾਂ ਵਿਚ ਸੱਸੀ ਪੁਨੂੰ, ਬੁੱਘਾ ਮੱਲ ਬਿਸ਼ਨੂੰ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਜ਼ੋਹਰਾ ਮੁਸ਼ਤਰੀ ਅਤੇ ਚੰਦਰ ਬਦਨ ਸ਼ਾਮਿਲ ਹਨ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਉਰਦੂ, ਪੰਜਾਬ…
About ਸਾਈਂ ਮੌਲਾ ਸ਼ਾਹ
ਸਾਈਂ ਮੌਲਾ ਸ਼ਾਹ (੧੮੩੬-੧੯੪੪), ਜਿਨ੍ਹਾਂ ਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਸੂਫ਼ੀ ਕਵੀ ਸਨ । ਉਨ੍ਹਾਂ ਨੇ ਕਈ ਲੋਕ ਕਹਾਣੀਆਂ ਨੂੰ ਕਵਿਤਾ ਦਾ ਰੂਪ ਦਿੱਤਾ । ਉਨ੍ਹਾਂ ਦੀਆਂ ਰਚਨਾਵਾਂ ਵਿਚ ਸੱਸੀ ਪੁਨੂੰ, ਬੁੱਘਾ ਮੱਲ ਬਿਸ਼ਨੂੰ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਜ਼ੋਹਰਾ ਮੁਸ਼ਤਰੀ ਅਤੇ ਚੰਦਰ ਬਦਨ ਸ਼ਾਮਿਲ ਹਨ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਉਰਦੂ, ਪੰਜਾਬੀ, ਫਾਰਸੀ ਅਤੇ ਅੰਗਰੇਜੀ ਦੀ ਵਰਤੋਂ ਕੀਤੀ । ਆਪਣੇ ਅੰਤਲੇ ਦਿਨ ਉਹਨਾਂ ਨੇ ਤਿੱਬਰ ਸ਼ਰੀਫ਼, ਗੁਰਦਾਸ ਪੁਰ (ਪੰਜਾਬ) ਵਿਚ ਬਾਗ਼ਬਾਨੀ ਦਾ ਕੰਮ ਕਰਦੇ ਹੋਏ ਗੁਜ਼ਾਰੇ ।
ਸਾਈਂ ਮੌਲਾ ਸ਼ਾਹ: Quick Answers
Who is ਸਾਈਂ ਮੌਲਾ ਸ਼ਾਹ?
ਸਾਈਂ ਮੌਲਾ ਸ਼ਾਹ (੧੮੩੬-੧੯੪੪), ਜਿਨ੍ਹਾਂ ਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਸੂਫ਼ੀ ਕਵੀ ਸਨ । ਉਨ੍ਹਾਂ ਨੇ ਕਈ ਲੋਕ ਕਹਾਣੀਆਂ ਨੂੰ ਕਵਿਤਾ ਦਾ ਰੂਪ ਦਿੱਤਾ ।
Poems & Stories by ਸਾਈਂ ਮੌਲਾ ਸ਼ਾਹ
No poems or stories yet from this poet.
Videos on ਸਾਈਂ ਮੌਲਾ ਸ਼ਾਹ
Loading videos…
Books by ਸਾਈਂ ਮੌਲਾ ਸ਼ਾਹ
Loading books…








