About ਸਾਈਂ ਲੱਭੂ ਸ਼ਾਹ
ਸਾਈਂ ਲੱਭੂ ਸ਼ਾਹ (੧੮੮੦?-੧੯੪੭) ਦਾ ਸੰਬੰਧ ਕਾਦਰੀ ਸੰਪਰਦਾ ਦੀ ਨੌਸ਼ਾਹੀਆ ਸ਼ਾਖ ਨਾਲ ਸੀ । ਉਹ ਪਿੰਡ ਜਗਦੇਓ ਕਲਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ । ਆਪ ਅਰਾਈਂ ਸਨ ਅਤੇ ਸੱਯਦ ਹਾਸ਼ਮ ਸ਼ਾਹ ਦੇ ਪੋਤਰੇ ਮੀਆਂ ਨੱਥੇ ਸ਼ਾਹ ਦੇ ਮੁਰੀਦ ਸਨ । ਆਪ ਨੇ ਕਿੱਸਾ 'ਹੀਰ ਰਾਂਝਾ', ਕਾਫ਼ੀਆਂ, ਗ਼ਜ਼ਲਾਂ ਅਤੇ ਦੋਹੜਿਆਂ ਦੀ ਰਚਨਾ ਕੀਤੀ । ਆਪ ਦੇ ਦੋਹੜੇ 'ਗੰਜੇ ਇਰਫ਼ਾਨਾ' ਪੁਸਤਕ ਵਿਚ ਪ੍ਰਕਾਸ਼ਿਤ ਹੋ…
About ਸਾਈਂ ਲੱਭੂ ਸ਼ਾਹ
ਸਾਈਂ ਲੱਭੂ ਸ਼ਾਹ (੧੮੮੦?-੧੯੪੭) ਦਾ ਸੰਬੰਧ ਕਾਦਰੀ ਸੰਪਰਦਾ ਦੀ ਨੌਸ਼ਾਹੀਆ ਸ਼ਾਖ ਨਾਲ ਸੀ ।
ਉਹ ਪਿੰਡ ਜਗਦੇਓ ਕਲਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ । ਆਪ ਅਰਾਈਂ ਸਨ
ਅਤੇ ਸੱਯਦ ਹਾਸ਼ਮ ਸ਼ਾਹ ਦੇ ਪੋਤਰੇ ਮੀਆਂ ਨੱਥੇ ਸ਼ਾਹ ਦੇ ਮੁਰੀਦ ਸਨ । ਆਪ ਨੇ ਕਿੱਸਾ 'ਹੀਰ ਰਾਂਝਾ', ਕਾਫ਼ੀਆਂ,
ਗ਼ਜ਼ਲਾਂ ਅਤੇ ਦੋਹੜਿਆਂ ਦੀ ਰਚਨਾ ਕੀਤੀ । ਆਪ ਦੇ ਦੋਹੜੇ 'ਗੰਜੇ ਇਰਫ਼ਾਨਾ' ਪੁਸਤਕ ਵਿਚ ਪ੍ਰਕਾਸ਼ਿਤ ਹੋਏ ਸਨ ।
ਆਪਨੂੰ ਅਤੇ ਆਪਦੇ ਹੋਰ ਸਾਥੀਆਂ ਨੂੰ ੧੯੪੭ ਦੀ ਕਹਿਰੀ ਹਨੇਰੀ ਆਪਣੇ ਨਾਲ ਉਡਾ ਕੇ ਲੈ ਗਈ ।
ਸਾਈਂ ਲੱਭੂ ਸ਼ਾਹ: Quick Answers
Who is ਸਾਈਂ ਲੱਭੂ ਸ਼ਾਹ?
ਸਾਈਂ ਲੱਭੂ ਸ਼ਾਹ (੧੮੮੦? -੧੯੪੭) ਦਾ ਸੰਬੰਧ ਕਾਦਰੀ ਸੰਪਰਦਾ ਦੀ ਨੌਸ਼ਾਹੀਆ ਸ਼ਾਖ ਨਾਲ ਸੀ ।
Poems & Stories by ਸਾਈਂ ਲੱਭੂ ਸ਼ਾਹ
No poems or stories yet from this poet.
Videos on ਸਾਈਂ ਲੱਭੂ ਸ਼ਾਹ
Loading videos…
Books by ਸਾਈਂ ਲੱਭੂ ਸ਼ਾਹ
Loading books…








