About ਸਾਹਿਬ ਸੁਰਿੰਦਰ
ਸਾਹਿਬ ਸੁਰਿੰਦਰ (੧੯ ਦਸੰਬਰ ੧੯੯੩-) ਦਾ ਜਨਮ ਪਿੰਡ: ਝਬਾਲ, ਜ਼ਿਲ੍ਹਾ: ਤਰਨ ਤਾਰਨ ਵਿੱਚ ਪਿਤਾ ਸ੍ਰ. ਫਤਹਿ ਸਿੰਘ ਅਤੇ ਮਾਤਾ ਸ੍ਰੀਮਤੀ ਭੁਪਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ:- ਬੀ.ਐਸ.ਸੀ (ਨਾੱਨ ਮੈਡੀਕਲ), ਬੀ.ਐਡ ਹੈ । ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਸਾਇੰਸ ਮਾਸਟਰ ਸੇਵਾ ਨਿਭਾ ਰਹੇ ਹਨ।ਉਨ੍ਹਾਂ ਨੂੰ ਸਕੂਲ ਪੜ੍ਹਨ ਦੌਰਾਨ ਹੀ ਲਿਖਣ ਗਾਉਣ ਦਾ ਸ਼ੌਂਕ ਪੈ ਗਿਆ…
About ਸਾਹਿਬ ਸੁਰਿੰਦਰ
ਸਾਹਿਬ ਸੁਰਿੰਦਰ (੧੯ ਦਸੰਬਰ ੧੯੯੩-) ਦਾ ਜਨਮ ਪਿੰਡ: ਝਬਾਲ, ਜ਼ਿਲ੍ਹਾ: ਤਰਨ ਤਾਰਨ ਵਿੱਚ
ਪਿਤਾ ਸ੍ਰ. ਫਤਹਿ ਸਿੰਘ ਅਤੇ ਮਾਤਾ ਸ੍ਰੀਮਤੀ ਭੁਪਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ
ਵਿਦਿਅਕ ਯੋਗਤਾ:- ਬੀ.ਐਸ.ਸੀ (ਨਾੱਨ ਮੈਡੀਕਲ), ਬੀ.ਐਡ ਹੈ । ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ
ਵਿੱਚ ਬਤੌਰ ਸਾਇੰਸ ਮਾਸਟਰ ਸੇਵਾ ਨਿਭਾ ਰਹੇ ਹਨ।ਉਨ੍ਹਾਂ ਨੂੰ ਸਕੂਲ ਪੜ੍ਹਨ ਦੌਰਾਨ ਹੀ ਲਿਖਣ ਗਾਉਣ
ਦਾ ਸ਼ੌਂਕ ਪੈ ਗਿਆ ਸੀ । ਉਨ੍ਹਾਂ ਨੂੰ ਅਧਿਆਤਮਿਕ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ।
ਸਾਹਿਬ ਸੁਰਿੰਦਰ: Quick Answers
Who is ਸਾਹਿਬ ਸੁਰਿੰਦਰ?
ਸਾਹਿਬ ਸੁਰਿੰਦਰ (੧੯ ਦਸੰਬਰ ੧੯੯੩-) ਦਾ ਜਨਮ ਪਿੰਡ: ਝਬਾਲ, ਜ਼ਿਲ੍ਹਾ: ਤਰਨ ਤਾਰਨ ਵਿੱਚ ਪਿਤਾ ਸ੍ਰ. ਫਤਹਿ ਸਿੰਘ ਅਤੇ ਮਾਤਾ ਸ੍ਰੀਮਤੀ ਭੁਪਿੰਦਰ ਕੌਰ ਦੇ ਘਰ ਹੋਇਆ ।
Poems & Stories by ਸਾਹਿਬ ਸੁਰਿੰਦਰ
No poems or stories yet from this poet.
Videos on ਸਾਹਿਬ ਸੁਰਿੰਦਰ
Loading videos…
Books by ਸਾਹਿਬ ਸੁਰਿੰਦਰ
Loading books…








