About ਰਿੰਪੀ ਗਿੱਲ
ਰਿੰਪੀ ਗਿੱਲ ਦਾ ਜਨਮ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਹੋਇਆ ਪਰ ਇਨ੍ਹਾਂ ਦਾ ਬਚਪਨ ਦਾਦਕੇ ਪਿੰਡ ਕੜਿਆਲ, ਜ਼ਿਲ੍ਹਾ ਮੋਗਾ ਵਿਖੇ ਬੀਤਿਆ, ਜਿੱਥੇ ਹੀ ਇਨ੍ਹਾਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦਾ ਸ਼ੌਕ ਪਿਆ । ਡਾਕਟਰੀ ਦੇ ਨਾਲ-ਨਾਲ ਇਨ੍ਹਾਂ ਨੂੰ ਪੰਜਾਬੀ ਦਾ ਹੀ ਨਹੀਂ ਸਗੋਂ ਅੰਗਰੇਜ਼ੀ ਤੇ ਹਿੰਦੀ 'ਚ ਲਿਖਣ ਦਾ ਵੀ ਸ਼ੌਕ ਹੈ । ਪੇਂਟਿੰਗ ਤੇ ਡਰਾਇੰਗ ਵੀ ਇਨ੍ਹਾਂ ਦੇ ਸ਼ੌਕ ਹਨ। ਇਨ੍ਹਾਂ ਦੀਆਂ ਕੁਝ ਲਿ…
About ਰਿੰਪੀ ਗਿੱਲ
ਰਿੰਪੀ ਗਿੱਲ ਦਾ ਜਨਮ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਹੋਇਆ ਪਰ ਇਨ੍ਹਾਂ ਦਾ ਬਚਪਨ ਦਾਦਕੇ ਪਿੰਡ ਕੜਿਆਲ,
ਜ਼ਿਲ੍ਹਾ ਮੋਗਾ ਵਿਖੇ ਬੀਤਿਆ, ਜਿੱਥੇ ਹੀ ਇਨ੍ਹਾਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦਾ ਸ਼ੌਕ ਪਿਆ । ਡਾਕਟਰੀ ਦੇ ਨਾਲ-ਨਾਲ ਇਨ੍ਹਾਂ
ਨੂੰ ਪੰਜਾਬੀ ਦਾ ਹੀ ਨਹੀਂ ਸਗੋਂ ਅੰਗਰੇਜ਼ੀ ਤੇ ਹਿੰਦੀ 'ਚ ਲਿਖਣ ਦਾ ਵੀ ਸ਼ੌਕ ਹੈ । ਪੇਂਟਿੰਗ ਤੇ ਡਰਾਇੰਗ ਵੀ ਇਨ੍ਹਾਂ ਦੇ ਸ਼ੌਕ ਹਨ।
ਇਨ੍ਹਾਂ ਦੀਆਂ ਕੁਝ ਲਿਖਤਾਂ “ਅਲਫ਼ਕਾਰੀਆਂ” ਨਾਮ ਦੇ ਸਾਂਝੇ ਕਾਵਿ-ਸੰਗ੍ਰਹਿ ਵਿੱਚ ਛਪ ਚੁੱਕੀਆਂ ਹਨ ਤੇ ਬਹੁਤ ਹੀ ਜਲਦ ਇਨ੍ਹਾਂ
ਦੀ ਇੱਕ ਅੰਗਰੇਜ਼ੀ ਤੇ ਇੱਕ ਪੰਜਾਬੀ ਦੀ ਕਿਤਾਬ ਪਾਠਕਾਂ ਦੇ ਰੂਬਰੂ ਹੋਵੇਗੀ।
ਰਿੰਪੀ ਗਿੱਲ: Quick Answers
Who is ਰਿੰਪੀ ਗਿੱਲ?
ਰਿੰਪੀ ਗਿੱਲ ਦਾ ਜਨਮ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਹੋਇਆ ਪਰ ਇਨ੍ਹਾਂ ਦਾ ਬਚਪਨ ਦਾਦਕੇ ਪਿੰਡ ਕੜਿਆਲ, ਜ਼ਿਲ੍ਹਾ ਮੋਗਾ ਵਿਖੇ ਬੀਤਿਆ, ਜਿੱਥੇ ਹੀ ਇਨ੍ਹਾਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦਾ ਸ਼ੌਕ ਪਿਆ । ਡਾਕਟਰੀ ਦੇ ਨਾਲ-ਨਾਲ ਇਨ੍ਹਾਂ ਨੂੰ ਪੰਜਾਬੀ ਦਾ ਹੀ ਨਹੀਂ ਸਗੋਂ ਅੰਗਰੇਜ਼ੀ ਤੇ ਹਿੰਦੀ 'ਚ ਲਿਖਣ ਦਾ ਵੀ ਸ਼ੌਕ ਹੈ ।
Poems & Stories by ਰਿੰਪੀ ਗਿੱਲ
No poems or stories yet from this poet.
Videos on ਰਿੰਪੀ ਗਿੱਲ
Loading videos…
Books by ਰਿੰਪੀ ਗਿੱਲ
Loading books…








