About ਰਵੇਲ ਸਿੰਘ ਇਟਲੀ
ਰਵੇਲ ਸਿੰਘ (15-6-1938-) ਦਾ ਜਨਮ ਪਿੰਡ : ਭਖੜੇਆਲੀ, ਤਹਿਸੀਲ ਤੇ ਜ਼ਿਲਾ ਗੁਜਰਾਤ, ਹੁਣ ਪਛਮੀ ਪੰਜਾਬ ਵਿਚ ਮਾਤਾ ਕਰਤਾਰ ਕੌਰ ਅਤੇ ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਬਹਾਦਰ ਨਵਾਂ ਪਿੰਡ ਤਹਿਸੀਲ ਗੁਰਦਾਸਪੁਰ ਵਿਚ ਆ ਵਸੇ । ਹੁਣ ਉਹ ਇਟਲੀ ਵਿਚ ਰਹਿ ਰਹੇ ਹਨ । ਉਹ ਪੇਸ਼ੇ ਵੱਜੋਂ ਰੀਟਾਇਰਡ ਗਿਰਦਾਵਰ ਕਾਨੂੰਗੋ ਹਨ । ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਵਿਚ ਪ…
About ਰਵੇਲ ਸਿੰਘ ਇਟਲੀ
ਰਵੇਲ ਸਿੰਘ (15-6-1938-) ਦਾ ਜਨਮ ਪਿੰਡ : ਭਖੜੇਆਲੀ, ਤਹਿਸੀਲ ਤੇ ਜ਼ਿਲਾ ਗੁਜਰਾਤ, ਹੁਣ ਪਛਮੀ ਪੰਜਾਬ ਵਿਚ ਮਾਤਾ ਕਰਤਾਰ ਕੌਰ ਅਤੇ
ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਬਹਾਦਰ ਨਵਾਂ ਪਿੰਡ ਤਹਿਸੀਲ ਗੁਰਦਾਸਪੁਰ ਵਿਚ ਆ ਵਸੇ । ਹੁਣ ਉਹ ਇਟਲੀ
ਵਿਚ ਰਹਿ ਰਹੇ ਹਨ । ਉਹ ਪੇਸ਼ੇ ਵੱਜੋਂ ਰੀਟਾਇਰਡ ਗਿਰਦਾਵਰ ਕਾਨੂੰਗੋ ਹਨ ।
ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਵਿਚ ਪੁਸਤਕਾਂ 'ਸ਼ਬਦਾਂ ਦੇ ਹਾਰ', 'ਜੀਵਣ ਬ੍ਰਿਤਾਂਤ ਸੰਤ ਬਾਬਾ ਬੀਰਬਲ ਜੀ', 'ਵਾਰ ਸ਼ਹੀਦ ਬੀਬੀ ਸੁੰਦਰੀ', ਅਤੇ ਕਈ ਸਾਂਝੇ
ਕਾਵਿ ਸੰਗ੍ਰਿਹ, ਕਵਿਤਾ, ਹਲਕੇ ਫੁਲਕੇ ਲੇਖ, ਕਹਾਣੀ, ਮਿੰਨੀ ਕਹਾਣੀ ਆਦਿ, ਉਨ੍ਹਾਂ ਦਾ ਸਾਹਿਤਕ ਸਫਰ ਬਹੁਤ ਲੰਮਾ ਹੈ । ਉਨ੍ਹਾਂ ਨੂੰ ਮਹਿਰਮ ਸਾਹਿਤ ਸਭਾ ਦੀ
ਸਰਪਸਤੀ ਹਾਸਲ ਹੈ ਇਸ ਦੇ ਇਲਾਵਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਰਪ੍ਰਸਤੀ ਵੀ ਲੰਮਾ ਸਮਾਂ ਕੀਤੀ ਹੈ।
ਰਵੇਲ ਸਿੰਘ ਇਟਲੀ: Quick Answers
Who is ਰਵੇਲ ਸਿੰਘ ਇਟਲੀ?
ਰਵੇਲ ਸਿੰਘ (15-6-1938-) ਦਾ ਜਨਮ ਪਿੰਡ : ਭਖੜੇਆਲੀ, ਤਹਿਸੀਲ ਤੇ ਜ਼ਿਲਾ ਗੁਜਰਾਤ, ਹੁਣ ਪਛਮੀ ਪੰਜਾਬ ਵਿਚ ਮਾਤਾ ਕਰਤਾਰ ਕੌਰ ਅਤੇ ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ ।
Poems & Stories by ਰਵੇਲ ਸਿੰਘ ਇਟਲੀ
No poems or stories yet from this poet.
Videos on ਰਵੇਲ ਸਿੰਘ ਇਟਲੀ
Loading videos…
Books by ਰਵੇਲ ਸਿੰਘ ਇਟਲੀ
Loading books…








