About ਰਣਜੀਤ ਕੌਰ ਸਵੀ
ਰਣਜੀਤ ਕੌਰ ਸਵੀ ਪੰਜਾਬੀ ਕਵਿਤਾ, ਗ਼ਜ਼ਲ ਤੇ ਗੀਤ ਦੀ ਸਹਿਜ ਸਿਰਜਕ ਕਵਿੱਤਰੀ ਹੈ । ਉਹਨਾਂ ਦਾ ਜਨਮ 1 ਅਕਤੂਬਰ 1982 ਨੂੰ ਪਿਤਾ ਸਰਦਾਰ ਗੁਰਮੇਲ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦੇ ਪਤੀ ਸ. ਅਰੀਜੀਤ ਸਿੰਘ ਹਨ । ਰਣਜੀਤ ਕੌਰ ਸਵੀ ਦੀ ਵਿੱਦਿਅਕ ਯੋਗਤਾ ਐੱਨ.ਟੀ.ਟੀ , ਆਈ ਟੀ ਆਈ ਫੈਸ਼ਨ ਡਿਜ਼ਾਈਨਿੰਗ, ਐੱਮ.ਏ. ਪੰਜਾਬੀ ਹੈ। ਉਹਨਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਰਿਹ…
About ਰਣਜੀਤ ਕੌਰ ਸਵੀ
ਰਣਜੀਤ ਕੌਰ ਸਵੀ ਪੰਜਾਬੀ ਕਵਿਤਾ, ਗ਼ਜ਼ਲ ਤੇ ਗੀਤ ਦੀ ਸਹਿਜ ਸਿਰਜਕ ਕਵਿੱਤਰੀ ਹੈ । ਉਹਨਾਂ ਦਾ ਜਨਮ 1 ਅਕਤੂਬਰ 1982 ਨੂੰ ਪਿਤਾ ਸਰਦਾਰ ਗੁਰਮੇਲ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੀ ਕੁੱਖੋਂ ਹੋਇਆ।
ਉਹਨਾਂ ਦੇ ਪਤੀ ਸ. ਅਰੀਜੀਤ ਸਿੰਘ ਹਨ । ਰਣਜੀਤ ਕੌਰ ਸਵੀ ਦੀ ਵਿੱਦਿਅਕ ਯੋਗਤਾ ਐੱਨ.ਟੀ.ਟੀ , ਆਈ ਟੀ ਆਈ ਫੈਸ਼ਨ ਡਿਜ਼ਾਈਨਿੰਗ, ਐੱਮ.ਏ. ਪੰਜਾਬੀ ਹੈ। ਉਹਨਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਰਿਹਾ,
ਪਰ 2008 ਵਿੱਚ ਇਹ ਸ਼ੌਂਕ ਉੱਭਰਕੇ ਸਾਹਮਣੇ ਆਇਆ। ਰਣਜੀਤ ਕੌਰ ਸਵੀ ਨੇ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਆਪਣੀਆਂ ਰਚਨਾਵਾਂ ਵੀ ਛਪਵਾਈਆਂ। ਉਹਨਾਂ ਦੇ ਦੋ ਗੀਤ ਵੀ ਰਿਕਾਰਡ ਹੋ ਚੁੱਕੇ ਹਨ।
ਰਣਜੀਤ ਕੌਰ ਸਵੀ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ। ਉਹ ਕਵੀ ਦਰਬਾਰਾਂ ਵਿੱਚ ਵੀ ਆਪਣੀ ਹਾਜ਼ਰੀ ਭਰਦੇ ਹਨ। ਉਹਨਾਂ ਦੀ ਕਿਤਾਬ ਰਮਜ਼ਾਂ (2017) ਦਾ ਦੂਜਾ ਐਡੀਸ਼ਨ (2018) ਵਿੱਚ ਛੱਪ ਚੁੱਕਾ ਹੈ।
ਇੱਕ ਕਿਤਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਵੱਲੋਂ ਸਾਂਝੀ ਕਹਾਣੀਆਂ ਦੀ ਕਿਤਾਬ "ਸਰਹੱਦੋਂ ਪਾਰ ਚਾਰ ਕਿਲੋਮੀਟਰ" (2019) ਛਪ ਚੁੱਕੀ ਹੈ। 2 ਦੇਸ਼, 2 ਲਿਖਾਰੀ, 2 ਭਾਸ਼ਾ, ਇਕ ਕਿਤਾਬ ਲਹਿੰਦਾ ਤੇ ਚੜ੍ਹਦਾ ਪੰਜਾਬ ਮਿਲ ਕੇ ਪਹਿਲੀ
ਵਾਰ ਕਹਾਣੀਆਂ ਦੀ ਕਿਤਾਬ ਪੇਸ਼ ਕੀਤੀ ਗਈ।
ਕਲਮਕਾਰ (ਸੰਪਾਦਕ ਕਾਵਿ ਸੰਗ੍ਰਹਿ),(2021)
ਸਾਜ਼ਗਾਰ (ਸੰਪਾਦਕ ਕਾਵਿ ਸੰਗ੍ਰਹਿ)(2022)
ਜੀਵਨ ਮੈਂਬਰ-
1. ਭਾਈ ਕਾਨ ਸਿੰਘ ਨਾਭਾ (ਰਜਿ) ਦੀ ਮੈਂਬਰ।
2. ਅਫ਼ਸਾਨਾ ਕਲੱਬ (ਰਜਿ) ਮਲੇਰਕੋਟਲਾ ਲਾਈਫ ਟਾਈਮ ਮੈਂਬਰਸ਼ਿਪ।
ਪੁਰਸਕਾਰ-
1. ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ।
2. ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ।
3. ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ।
4. ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ।
5. ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ (ਰਜਿ) ਵਲੋਂ।
6. ਨਾਰੀ ਏਕਤਾ ਆਸਾਰਾ ਸੰਸਥਾ (ਰਜਿ) ਵੱਲੋਂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸਨਮਾਨ।
7. ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਚੰਡੀਗੜ੍ਹ
ਵੱਲੋਂ ਹੋਣਹਾਰ ਧੀ ਪੰਜਾਬ ਦੀ ਅਵਾਰਡ 2018 ਨਾਲ ਸਨਮਾਨਿਤ।
8. ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ 2017 ਨੂੰ ਵਿਸ਼ੇਸ਼ ਸਨਮਾਨ।
9. ਪੰਜਾਬੀ ਅਦਬ ਕਲਾ ਕੇਂਦਰ ਮਲੇਰਕੋਟਲਾ ਵੱਲੋਂ।
10. ਪੰਜਾਬੀ ਸਾਹਿਤ ਸਭਾ (ਰਜਿ) ਮਲੇਰਕੋਟਲਾ ਵੱਲੋਂ।
11. ਮਾਨਯੋਗ D.C. ਸਾਹਿਬ ਜੀ ਤੋਂ ਜਿਲ੍ਹਾ ਪੱਧਰ ਤੇ ਸਨਮਾਨ ਪੱਤਰ ਹਾਸਲ 2022. ਕਰ ਚੁੱਕੇ ਹਨ।ਇਸ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਤੋਂ ਸਨਮਾਨ ਹਾਸਲ ਕਰ ਚੁੱਕੇ ਹਨ।ਇਹ ਸਫ਼ਰ ਅੱਗੇ ਵੀ ਜਾਰੀ ਹੈ।
ਚਿੱਠੀ ਪੱਤਰ ਲਈ ਪਤਾ:-
37, ਰੋਜ਼ ਐਵੀਨਿਉ,
ਨੀਅਰ ਟਰੱਕ ਯੂਨੀਅਨ,
ਮਲੇਰਕੋਟਲਾ। (ਪੰਜਾਬ) ਸੰਗਰੂਰ, 148023
ਈ.ਮੇਲ: ranjitkhokhar@gmail.com
ਰਣਜੀਤ ਕੌਰ ਸਵੀ: Quick Answers
Who is ਰਣਜੀਤ ਕੌਰ ਸਵੀ?
ਰਣਜੀਤ ਕੌਰ ਸਵੀ ਪੰਜਾਬੀ ਕਵਿਤਾ, ਗ਼ਜ਼ਲ ਤੇ ਗੀਤ ਦੀ ਸਹਿਜ ਸਿਰਜਕ ਕਵਿੱਤਰੀ ਹੈ । ਉਹਨਾਂ ਦਾ ਜਨਮ 1 ਅਕਤੂਬਰ 1982 ਨੂੰ ਪਿਤਾ ਸਰਦਾਰ ਗੁਰਮੇਲ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੀ ਕੁੱਖੋਂ ਹੋਇਆ।
Poems & Stories by ਰਣਜੀਤ ਕੌਰ ਸਵੀ
No poems or stories yet from this poet.
Videos on ਰਣਜੀਤ ਕੌਰ ਸਵੀ
Loading videos…
Books by ਰਣਜੀਤ ਕੌਰ ਸਵੀ
Loading books…








