ਰਾਬਿੰਦਰ ਸਿੰਘ ਮਸਰੂਰ, poet
Sootradhar · Author

ਰਾਬਿੰਦਰ ਸਿੰਘ ਮਸਰੂਰ

  • 0 Poems & Stories

About ਰਾਬਿੰਦਰ ਸਿੰਘ ਮਸਰੂਰ

ਰਾਬਿੰਦਰ ਸਿੰਘ ਮਸਰੂਰ ਜਨਮ : 1 ਜੁਲਾਈ 1952, ਗੁਰਦਾਸਪੁਰ ਪਿਤਾ : ਕੁਲਜੀਤ ਸਿੰਘ, ਮਾਤਾ : ਸੁਰਜੀਤ ਕੌਰ, ਪਤਨੀ : ਕਰਮਜੀਤ ਕੌਰ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ 2012 ਚ ਪ੍ਰੋਫੈਸਰ ਦੀ ਪੋਸਟ ਤੋਂ ਰਿਟਾਇਰ ਹੋਏ ਕਿਤਾਬਾਂ : ਪੀਲੇ ਪੱਤ ਕਚਨਾਰ ਦੇ (ਕਵਿਤਾ), ਤੁਰਨਾ ਮੁਹਾਲ ਹੈ (ਗ਼ਜ਼ਲ ਸੰਗ੍ਰਿਹ), ਝੀਲ ਦੀ ਚੁੱਪ (ਗ਼ਜ਼ਲ ਸੰਗ੍ਰਿਹ) । - ਅਨੁਪਿੰਦਰ ਸਿੰਘ ਅਨੂਪ

More Poetry & Stories You May Like