About ਪ੍ਰਵੀਨ ਰੈਣੂ
ਮਲੋਟ ਵੱਸਦੀ ਹੈ ਨੌਜਵਾਨ ਪੰਜਾਬੀ ਕਵਿੱਤਰੀ ਪ੍ਰਵੀਨ ਰੈਣੂ। ਉਸ ਦਾ ਜਨਮ ਇੱਕ ਫ਼ਰਵਰੀ 1984 ਨੂੰ ਪਿਤਾ ਜੀ ਸ: ਹਰਮੇਸ਼ ਸਿੰਘ ਵਿਰਦੀ ਦੇ ਘਰ ਮਾਤਾ ਬਲਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ । ਈ ਟੀ ਟੀ ਅਤੇ ਬੀ ਏ ਕਰਕੇ ਉਹ ਪ੍ਰਾਇਮਰੀ ਸਕੂਲ ਅਧਿਆਪਕਾ ਬਣ ਗਈ । ਸਕੂਲ ਅਧਿਆਪਕ ਪਤੀ ਸ: ਦਵਿੰਦਰ ਸਿੰਘ ਆਰਟਿਸਟ ਨਾਲ ਉਹ ਵੱਡੀ ਧੀ ਤੇ ਨਿੱਕੇ ਪੁੱਤਰ ਦੀ ਪਾਲਣਾ ਕਰਦਿਆਂ ਕਾਵਿ ਸਿਰਜਣਾ ਨੂੰ ਵੀ ਵਕਤ ਦਿੰਦੀ ਹੈ…
About ਪ੍ਰਵੀਨ ਰੈਣੂ
ਮਲੋਟ ਵੱਸਦੀ ਹੈ ਨੌਜਵਾਨ ਪੰਜਾਬੀ ਕਵਿੱਤਰੀ ਪ੍ਰਵੀਨ ਰੈਣੂ।
ਉਸ ਦਾ ਜਨਮ ਇੱਕ ਫ਼ਰਵਰੀ 1984 ਨੂੰ
ਪਿਤਾ ਜੀ ਸ: ਹਰਮੇਸ਼ ਸਿੰਘ ਵਿਰਦੀ ਦੇ ਘਰ
ਮਾਤਾ ਬਲਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ । ਈ ਟੀ ਟੀ ਅਤੇ ਬੀ ਏ ਕਰਕੇ ਉਹ
ਪ੍ਰਾਇਮਰੀ ਸਕੂਲ ਅਧਿਆਪਕਾ ਬਣ ਗਈ । ਸਕੂਲ ਅਧਿਆਪਕ ਪਤੀ ਸ: ਦਵਿੰਦਰ ਸਿੰਘ ਆਰਟਿਸਟ
ਨਾਲ ਉਹ ਵੱਡੀ ਧੀ ਤੇ ਨਿੱਕੇ ਪੁੱਤਰ ਦੀ ਪਾਲਣਾ ਕਰਦਿਆਂ ਕਾਵਿ ਸਿਰਜਣਾ ਨੂੰ ਵੀ ਵਕਤ ਦਿੰਦੀ ਹੈ।
ਕਵਿਤਾ ਸਿਰਜਣਾ ਉਸ ਨੇ ਸਕੂਲ ਵਿੱਚ ਪੜ੍ਹਾਉਂਦਿਆ ਸ਼ੁਰੂ ਕੀਤੀ। ਨਿੱਕੀਆਂ ਕਵਿਤਾਵਾਂ 'ਚ ਅਹਿਸਾਸ ਪਰੋਂਦੀ ਹੈ।
ਪ੍ਰਵੀਨ ਰੈਣੂ: Quick Answers
Who is ਪ੍ਰਵੀਨ ਰੈਣੂ?
ਮਲੋਟ ਵੱਸਦੀ ਹੈ ਨੌਜਵਾਨ ਪੰਜਾਬੀ ਕਵਿੱਤਰੀ ਪ੍ਰਵੀਨ ਰੈਣੂ। ਉਸ ਦਾ ਜਨਮ ਇੱਕ ਫ਼ਰਵਰੀ 1984 ਨੂੰ ਪਿਤਾ ਜੀ ਸ: ਹਰਮੇਸ਼ ਸਿੰਘ ਵਿਰਦੀ ਦੇ ਘਰ ਮਾਤਾ ਬਲਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ ।
Poems & Stories by ਪ੍ਰਵੀਨ ਰੈਣੂ
No poems or stories yet from this poet.
Videos on ਪ੍ਰਵੀਨ ਰੈਣੂ
Loading videos…
Books by ਪ੍ਰਵੀਨ ਰੈਣੂ
Loading books…








