About ਪਰਮਵੀਰ ਸਿੰਘ
ਪਰਮਵੀਰ ਸਿੰਘ ਪੰਜਾਬੀ ਦੇ ਨੌਜੁਆਨ ਕਵੀਆਂ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ । ਉਨ੍ਹਾਂ ਦੀ ਕਾਵਿ ਰਚਨਾ 'ਸੁਰਤਿ ਦੀ ਲੋਅ' (੨੦੦੬) ਨੂੰ ਪ੍ਰੋ. ਪੂਰਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 'ਅੰਮ੍ਰਿਤ ਵੇਲਾ' (੨੦੧੦) ਨੂੰ ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਪਹਿਲਾ ਯੁਵਾ ਪੁਰਸਕਾਰ ਮਿਲਿਆ । ਉਨ੍ਹਾਂ ਨੇ ਪੰਜਾਬੀ ਦੇ ਰਵਾਇਤੀ ਛੰਦਾਂ ਜਿਵੇਂ ਛੰਦ ਦਵੱਈਆ, ਕੋਰੜਾ, ਡਿਊਢਾਂ, ਚੌਪਈ…
About ਪਰਮਵੀਰ ਸਿੰਘ
ਪਰਮਵੀਰ ਸਿੰਘ ਪੰਜਾਬੀ ਦੇ ਨੌਜੁਆਨ ਕਵੀਆਂ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ ।
ਉਨ੍ਹਾਂ ਦੀ ਕਾਵਿ ਰਚਨਾ 'ਸੁਰਤਿ ਦੀ ਲੋਅ' (੨੦੦੬) ਨੂੰ ਪ੍ਰੋ. ਪੂਰਨ ਸਿੰਘ ਯਾਦਗਾਰੀ
ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 'ਅੰਮ੍ਰਿਤ ਵੇਲਾ' (੨੦੧੦) ਨੂੰ ਭਾਰਤੀ
ਸਾਹਿਤ ਅਕੈਡਮੀ ਦਿੱਲੀ ਵੱਲੋਂ ਪਹਿਲਾ ਯੁਵਾ ਪੁਰਸਕਾਰ ਮਿਲਿਆ । ਉਨ੍ਹਾਂ ਨੇ ਪੰਜਾਬੀ
ਦੇ ਰਵਾਇਤੀ ਛੰਦਾਂ ਜਿਵੇਂ ਛੰਦ ਦਵੱਈਆ, ਕੋਰੜਾ, ਡਿਊਢਾਂ, ਚੌਪਈ ਆਦਿ ਨੂੰ ਬਾਖ਼ੂਬੀ
ਨਿਬਾਹਿਆ ਹੈ ।
ਪਰਮਵੀਰ ਸਿੰਘ: Quick Answers
Who is ਪਰਮਵੀਰ ਸਿੰਘ?
ਪਰਮਵੀਰ ਸਿੰਘ ਪੰਜਾਬੀ ਦੇ ਨੌਜੁਆਨ ਕਵੀਆਂ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ । ਉਨ੍ਹਾਂ ਦੀ ਕਾਵਿ ਰਚਨਾ 'ਸੁਰਤਿ ਦੀ ਲੋਅ' (੨੦੦੬) ਨੂੰ ਪ੍ਰੋ.
Poems & Stories by ਪਰਮਵੀਰ ਸਿੰਘ
No poems or stories yet from this poet.
Videos on ਪਰਮਵੀਰ ਸਿੰਘ
Loading videos…
Books by ਪਰਮਵੀਰ ਸਿੰਘ
Loading books…








