ਪਦਮਾ ਸਚਦੇਵ, poet
Sootradhar · Author

ਪਦਮਾ ਸਚਦੇਵ

  • 0 Poems & Stories

About ਪਦਮਾ ਸਚਦੇਵ

ਪਦਮਾ ਸਚਦੇਵ (੧੭ ਅਪਰੈਲ ੧੯੪੦-) ਡੋਗਰੀ ਕਵਿੱਤਰੀ ਅਤੇ ਨਾਵਲਕਾਰ ਹਨ। ਉਹ ਡੋਗਰੀ ਭਾਸ਼ਾ ਦੀ ਪਹਿਲੀ ਆਧੁਨਿਕ ਕਵਿੱਤਰੀ ਹਨ। ਉਹ ਹਿੰਦੀ ਵਿੱਚ ਵੀ ਲਿਖਦੇ ਹਨ। 1966 'ਚ ਉਨ੍ਹਾਂ ਦਾ ਵਿਆਹ ਸਰਦਾਰ ਸੁਰਿੰਦਰ ਸਿੰਘ ਹੁਰਾਂ ਨਾਲ ਹੋਇਆ ਸੀ। ਉਹ ਕਲਾਸੀਕਲ ਗਾਇਕ ਵਜੋਂ ਸੰਸਾਰ–ਪ੍ਰਸਿੱਧ ਹਨ । 'ਮੇਰੀ ਕਵਿਤਾ ਮੇਰੇ ਗੀਤ' ਲਈ ਉਨ੍ਹਾਂ ਨੂੰ ੧੯੭੧ ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ। ਉਨ੍ਹਾਂ ਨੂੰ ਸਾਲ…

More Poetry & Stories You May Like